A) ਇਹ ਸੱਭ ਕੁੱਝ ਸੋਚ-ਸਮਝ ਕੇ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਕੱਢਿਆ ਜਾਵੇ ਅਤੇ 2027 ਤੋਂ ਪਹਿਲਾਂ ਸਿੱਧੂ ਦੰਪਤੀ ਭਾਜਪਾ ਵਿੱਚ ਜਾ ਸਕਣ।
B) ਉਹਨਾਂ ਨੇ ਜਾਣਬੁੱਝ ਕੇ ਹਾਲਾਤ ਖੜੇ ਕੀਤੇ ਤਾਂ ਕਿ ਨਵੀਂ ਪਾਰਟੀ ਜਾਂ ਨਵੇਂ ਮੰਚ ਲਈ ਤਿਆਰੀ ਹੋ ਸਕੇ।
C) ਇਹ ਬਿਆਨ ਕਾਂਗਰਸ ਨੂੰ ਕਮਜ਼ੋਰ ਕਰਨ ਅਤੇ ਸਿੱਧੂ ਨੂੰ ਆਪਣਾ ਅਗਲਾ ਕਦਮ ਚੁਣਨ ਵਿੱਚ ਮਦਦ ਦੇਣ ਲਈ ਸੀ।
D) ਇਹ ਜਾਣ ਬੁੱਝ ਕੇ ਨਹੀਂ ਸੀ, ਉਹ ਬਿਨਾਂ ਸੋਚੇ ਸਮਝੇ ਬੋਲ ਪਏ ਤੇ ਮੁਅੱਤਲੀ ਉਹਨਾਂ ਲਈ ਹੀ ਮੁਸੀਬਤ ਬਣ ਗਈ।