A) ਗੋਲਡੀ ਦਾ ਦੋ ਵਾਰੀ ਦਾ ਤਜਰਬਾ ਉਨ੍ਹਾਂ ਨੂੰ 2027 ਲਈ ਕਾਂਗਰਸ ਦਾ ਸਭ ਤੋਂ ਸੁਰੱਖਿਅਤ ਅਤੇ ਤਜਰਬੇਕਾਰ ਚੋਣ ਬਣਾ ਸਕਦਾ ਹੈ।
B) ਉਨ੍ਹਾਂ ਦਾ ਛੱਡ ਕੇ ਜਾਣਾ ਤੇ ਵਾਪਸ ਆਉਣਾ ਲੋਕਾਂ ਨੂੰ ਮੌਕਾਪਰਸਤੀ ਵਾਂਗ ਲੱਗ ਸਕਦਾ ਹੈ, ਜਿਸ ਨਾਲ ਉਨ੍ਹਾਂ ਦਾ ਦਾਵਾ ਕਮਜ਼ੋਰ ਹੋ ਸਕਦਾ ਹੈ।
C) ਪੁਰਾਣੀ ਅਗਵਾਈ ਵੱਲ ਮੁੜ ਦੀ ਬਜਾਏ,ਕਾਂਗਰਸ ਇੱਕ ਵਾਰੀ ਫਿਰ ਅਮਰਪ੍ਰੀਤ ਸਿੰਘ ਲਾਲੀ ’ਤੇ ਭਰੋਸਾ ਕਰ ਸਕਦੀ ਹੈ।
D) AAP ਅਤੇ SAD ਦੇ ਵੱਧਦੇ ਪ੍ਰਭਾਵ ਵਿੱਚ ਗੋਲਡੀ ਦੀ ਵਾਪਸੀ ਬਹੁਤ ਦੇਰ ਨਾਲ ਅਤੇ ਬਹੁਤ ਥੋੜ੍ਹੀ ਸਾਬਤ ਹੋ ਸਕਦੀ ਹੈ।