ਨਕਦੀ, ਡੀਜ਼ਲ ਤੇ ਮਸ਼ੀਨਰੀ ਵੰਡ ਕੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਇੱਕੋ ਅਜਿਹੀ ਜ਼ਮੀਨੀ ਤੌਰ ‘ਤੇ ਸਰਗਰਮ ਪਾਰਟੀ ਵਜੋਂ ਪੇਸ਼ ਕੀਤਾ ਅਤੇ ਆਮ ਆਦਮੀ ਪਾਰਟੀ–ਕਾਂਗਰਸ ਦੀ ਨਾਕਾਮੀ ‘ਤੇ ਵਾਰ ਕੀਤਾ।
ਪਰ ਅਸਲੀ ਇਮਤਿਹਾਨ ਇਹ ਹੈ: ਕੀ ਇਹ ਦੌਰੇ ਉਨ੍ਹਾਂ ਦੀ ਰਾਜਨੀਤਿਕ ਭਰੋਸੇਯੋਗਤਾ ਮੁੜ ਕਾਇਮ ਕਰਨਗੇ ਜਾਂ ਫ਼ਿਰ ਇਹ 2017 ਅਤੇ 2022 ਦੀ ਹਾਰ ਦੇ ਦਾਗ ਧੋਣ ਦੀ ਕੋਸ਼ਿਸ਼ ਹੈ?
A) ਅਸਲ ਜੁੜਾਅ: ਲੋਕਾਂ ਦੇ ਸੱਭ ਤੋਂ ਮੁਸ਼ਕਿਲ ਵੇਲੇ ‘ਚ ਭਰੋਸਾ ਵਾਪਸ ਜਿੱਤਣਾ।
B) ਰਾਜਨੀਤਿਕ ਨਾਟਕ: ਰਾਹਤ ਨੂੰ ਵਾਪਸੀ ਦੀ ਰਣਨੀਤੀ ‘ਚ ਬਦਲਣਾ।
C) ਡੈਮੇਜ ਕੰਟਰੋਲ: ਢੱਲਦੇ ਅਕਸ ਨੂੰ ਬਚਾਉਣ ਦੀ ਐਮਰਜੈਂਸੀ ਕੋਸ਼ਿਸ਼।