ਜਦੋਂ ਪ੍ਰਿੰਸਪਲ ਬੋਲਣ ਤੋਂ ਡਰਦੇ ਹਨ, ਅਧਿਆਪਕ ਵਿਰੋਧ ਕਰਨ 'ਤੇ ਸਸਪੈਂਡ ਹੋ ਜਾਂਦੇ ਹਨ ਅਤੇ ਵਿਦਿਆਰਥੀਆਂ ਤੋਂ ਚੁੱਪ ਚਾਪ ਪੈਸੇ ਵਸੂਲੇ ਜਾਂਦੇ ਹਨ,
ਤਾਂ ਕੀ ਮਮਤਾ ਬੈਨਰਜੀ ਨੇ ਬੰਗਾਲ ਦੇ ਕਾਲਜਾਂ ਨੂੰ ਡਰ ਦੇ ਕਾਰਖਾਨੇ ਬਣਾ ਦਿੱਤੇ ਹਨ, ਜਿਥੇ ਸਿਰਫ਼ ਪਾਰਟੀ ਦਾ ਝੰਡਾ ਲਹਿਰਾ ਰਿਹਾ ਹੈ?