ਤਾਂ ਕੀ ਅਸਲ 'ਚ ਸੜਕਾਂ ਬਣ ਰਹੀਆਂ ਨੇ ਜਾਂ ਇਲਜ਼ਾਮਾਂ ਦੀ ਨੀਂਹ ਰੱਖੀ ਜਾ ਰਹੀ ਹੈ? ਕੀ ਭਗਵੰਤ ਮਾਨ ਦਾ ‘ਚਮਕਦਾ ਪੰਜਾਬ’ ਸਿਰਫ਼ ਭਾਸ਼ਣਾਂ ‘ਚ ਹੀ ਚਮਕ ਰਿਹਾ ਹੈ?