Image

ਖ਼ੇਤੀਬਾੜੀ ਰਾਜਾਂ ਦੇ ਅਧਿਕਾਰ ਖ਼ੇਤਰ ਦਾ ਮਾਮਲਾ ਹੈ, ਪਰ ਕੇਂਦਰ ਪੰਜਾਬ 'ਤੇ ਇੱਕ ਰਾਸ਼ਟਰੀ ਨੀਤੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਵੀ ਪੰਜਾਬ ਦੀਆਂ ਲੋੜਾਂ ਨੂੰ ਦਰਕਿਨਾਰ ਅਤੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਦਿਆਂ! ਰਾਏ ਸਾਂਝੀ ਕਰੋ ਬੋਲੋਬੋਲੋ ਸ਼ੋਅ ਐਪ ‘ਤੇ...

Podcast - SUNLO

ਆਪਣੇ ਵਿਚਾਰ ਸਾਂਝੇ ਕਰਨ ਲਈ...

⟶ ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਵਿੱਚ ਬੋਲੋਬੋਲੋ ਸ਼ੋਅ ਐਪ ਦੇ ਹੋਮ ਪੇਜ 'ਤੇ ਜਾਓ।  
⟶ ਉੱਥੇ ਹੇਠਲੀ ਪੱਟੀ 'ਤੇ ਮਾਈਕ੍ਰੋਫੋਨ ਬਟਨ ਦੇ ਆਈਕਨ 'ਤੇ ਕਲਿੱਕ ਕਰੋ। 
⟶ ਫਿਰ ਸਾਫ ਆਵਾਜ਼ ਵਿੱਚ ਆਪਣੇ ਵਿਚਾਰ ਰਿਕਾਰਡ ਕਰੋ।

Image

ਪੰਜਾਬ ਵਿੱਚ 2,000 ਤੋਂ ਵੱਧ APMC ਮੰਡੀਆਂ ਹਨ ਅਤੇ 70% ਲੋਕ ਖ਼ੇਤੀ 'ਤੇ ਨਿਰਭਰ ਹਨ, ਤਾਂ ਕੀ ਇਹ ਸਵਾਲ ਨਹੀਂ ਉੱਠ ਰਿਹਾ ਕਿ ਕੇਂਦਰ ਦਾ ਨਿੱਜੀਕਰਣ ਵੱਲ ਰੁਝਾਨ ਜਨਤਕ ਮੰਡੀ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ?

Learn More
Image

With over 2,000 APMC markets in Punjab and 70% of its population dependent on agriculture, should we question if the Centre’s push for privatisation overlooks the effectiveness of the existing Mandi system in ensuring fair prices? Can reforms that favour corporate interests truly serve farmer's needs?

Learn More
Image

पंजाब में 2,000 से अधिक APMC मंडियां हैं और जब 70% लोग ख़ेती पर निर्भर हैं, तो क्या यह सवाल नहीं उठ रहा कि केंद्र का निजीकरण की ओऱ रुख़ मौजूदा मंडी सिस्टम की असरदारी को नज़रअंदाज़ कर रहा है?

Learn More
Image

ਤੁਹਾਨੂੰ ਕੀ ਲਗਦਾ ਹੈ?

Learn More
Image

Do you think?

Learn More
...