Image

ਇੱਕ ਅਦਾਰੇ, "ਦ ਟੀਮ ਲੀਜ਼" ਅਨੁਸਾਰ ਦੇਸ਼ ਵਿੱਚ ਅਗਲੇ ਪੰਜ ਸਾਲਾਂ ‘ਚ ਐਗ੍ਰੀ-ਟੈੱਕ ਸੈਕਟਰ ਵਿੱਚ 60,000 ਤੋਂ 80,000 ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਲਗਭਗ 140 ਕਰੋੜ ਜਨਸੰਖਿਆ ਵਾਲੇ ਦੇਸ਼ ਵਿੱਚ ਜਿੱਥੇ 62% ਆਬਾਦੀ ਖ਼ੇਤੀਬਾੜੀ 'ਤੇ ਨਿਰਭਰ ਹੋਵੇ!

Review - DEKHO

ਕੀ ਲੱਗਦਾ ਹੈ ਕਿ ਇਹ ਊਂਠ ਦੇ ਮੂੰਹ ਵਿੱਚ ਜੀਰਾ ਦੇ ਬਰਾਬਰ ਵੀ ਹੈ ਜਾਂ ਨਹੀਂ? ਕੀ ਅਜਿਹੇ ਨੀਤੀਘਾੜੇ ਅਤੇ ਸਰਵਿਸ ਪ੍ਰੋਵਾਈਡਰ ਹੀ ਭਾਰਤ ਸਰਕਾਰ ਦੇ ਸਲਾਹਕਾਰ ਹਨ?

Do you Want to contribute your opinion on this topic? Download BoloBolo Show App on your Android/iOS phone and let us have your views.
Image

An organization, "The Team Lease," suggests that in the next five years, the agri-tech sector will generate 60,000 to 80,000 new job opportunities in the country. In a nation with a population of approximately 140 crore, where 62% of the population is dependent on agriculture.

Learn More
Image

एक संस्था, "द टीम लीज़" के अनुसार देश में अगले पांच वर्षों में एग्री-टेक सेक्टर में 60,000 से 80,000 नए रोज़गार के मौके पैदा होंगे। लगभग 140 करोड़ जनसंख्या वाले देश में जहां 62% आबादी कृषि पर निर्भर हो!

Learn More
Image

ਪੰਜਾਬ ਦੇ ਇੱਕ ਜ਼ਿਲ੍ਹੇ ਦੀ ਡਿਸਟ੍ਰਿਕਟ ਕੋਰਟ ਵਿੱਚ ਸਿਰਫ਼ 6 ਮੈਟ੍ਰਿਕ ਪਾਸ ਕਲਰਕ ਪੋਸਟਾਂ ਲਈ 3,700 ਤੋਂ ਵੱਧ ਵਿਦਿਆਰਥੀਆਂ ਨੇ ਅਰਜ਼ੀ ਦਿੱਤੀ। ਇਸ ਦਾ ਮਤਲਬ ਹੈ ਕਿ ਇੱਕ ਪੋਸਟ ਲਈ ਲਗਭਗ 620 ਉਮੀਦਵਾਰ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪੋਸਟ-ਗ੍ਰੈਜੂਏਟ ਅਤੇ ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀਆਂ ਨੇ ਵੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕੀਤਾ।

Learn More
Image

In a District Court of Punjab, over 3,700 candidates applied for just 6 clerk posts with Matriculation pass qualification. This means nearly 620 applicants competed for one post. Surprisingly, even Post-Graduates and highly educated individuals applied for these positions.

Learn More
Image

पंजाब के एक ज़िले की डिस्ट्रिक्ट कोर्ट में सिर्फ़ 6 मैट्रिक पास क्लर्क पदों के लिए 3,700 से अधिक उम्मीदवारों ने आवेदन किया यानि एक पद के लिए लगभग 620 उम्मीदवार थे। हैरानी की बात यह है कि पोस्ट-ग्रैजुएट और उच्च शिक्षित छात्रों ने भी इन पदों के लिए आवेदन किया।

Learn More
...