Image

भारत सरकार द्वारा जो नए प्रोजेक्ट्स के लिए राशि जारी की जाती है, वह दिन-ब-दिन; साल-दर-साल घटती जा रही है। दिसंबर की तिमाही में 6 लाख करोड़ के प्रोजेक्ट्स का ऐलान हुआ, जबकि इससे पहले वाले क्वार्टर में यह आंकड़ा 7.2 लाख करोड़ था, और दिसंबर 2023 में यह संख्या 7.7 लाख करोड़ थी।

Suggestions - SLAH

क्या यह एक चिंता का विषय नहीं है, देश में विकास के नाम पर चल रही आंधी के बीच?

Do you Want to contribute your opinion on this topic? Download BoloBolo Show App on your Android/iOS phone and let us have your views.
Image

ਭਾਰਤ ਸਰਕਾਰ ਵੱਲੋਂ ਮਿਡ-ਡੇ ਮੀਲ ਬਣਾਉਣ ਵਾਲੇ ਸਹਾਇਕ ਨਿਯੁਕਤ ਕੀਤੇ ਜਾਂਦੇ ਹਨ ਜੋ 6 ਤੋਂ 8 ਘੰਟੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਰਾਜਾਂ ਵਿੱਚ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ, ਜੱਦ ਕਿ ਪੰਜਾਬ ਵਿੱਚ ਇਹ ਰਾਸ਼ੀ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।

Learn More
Image

The Indian Government assigns helpers to prepare mid-day meals for 6 to 8 hours, and in many states, they are paid ₹1,000 per month, while in Punjab, the amount is ₹3,000 per month.

Learn More
Image

भारत सरकार द्वारा मिड-डे मील बनाने वाले सहायकों को नियुक्त किया जाता है जो 6 से 8 घंटे काम करते हैं और उन्हें कई राज्यों में 1 हज़ार रुपए प्रति माह दिए जाते हैं जबकि पंजाब में यह राशि 3 हज़ार रुपए प्रति माह है।

Learn More
Image

ਭਾਰਤ ਸਰਕਾਰ ਵੱਲੋਂ ਜੋ ਨਵੇਂ ਪ੍ਰੋਜੈਕਟਾਂ ਲਈ ਰਾਸ਼ੀ ਜਾਰੀ ਕੀਤੀ ਜਾਂਦੀ ਹੈ, ਉਹ ਦਿਨੋਂ-ਦਿਨ; ਸਾਲ-ਦਰ-ਸਾਲ ਘੱਟਦੀ ਜਾ ਰਹੀ ਹੈ। ਦਸੰਬਰ ਦੀ ਤਿਮਾਹੀ ‘ਚ 6 ਲੱਖ ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ ਹੋਇਆ, ਜੱਦ ਕਿ ਇਸ ਤੋਂ ਪਹਿਲਾਂ ਵਾਲੇ ਕੁਆਰਟਰ ‘ਚ ਇਹ ਅੰਕੜਾ 7.2 ਲੱਖ ਕਰੋੜ ਸੀ ਅਤੇ ਦਸੰਬਰ 2023 ਵਿੱਚ ਇਹੋ ਸੰਖਿਆ 7.7 ਲੱਖ ਕਰੋੜ ਸੀ।

Learn More
Image

The amount released by the Government of India for new projects is decreasing year by year. In the December quarter, projects worth ₹6 lakh crore were announced, while in the previous quarter it was ₹7.2 lakh crore, and in December 2023, this number was ₹7.7 lakh crore.

Learn More
...