Image

ਅੱਜ ਵੀ ਵੇਖਿਆ ਜਾਵੇ, ਚੀਨ ਦਾ ਦੁਨੀਆ ਦੇ ਖੇਡਾਂ ਦੇ ਸਾਮਾਨ ਦਾ ਨਿਰਯਾਤ 42% ਤੋਂ ਵੱਧ ਹੈ ਅਤੇ ਭਾਰਤ ਦਾ ਹਿੱਸਾ ਗਲੋਬਲ ਐੱਕਸਪੋਰਟ ਵਿੱਚ ਸਿਰਫ਼ 0.5% ਹੈ।

Voting

ਇਸ ਦਾ ਅਰਥ ਇਹ ਹੈ ਕਿ ਅਜੇ ਬਹੁਤ ਕੁੱਝ ਹਾਸਿਲ ਕਰਨਾ ਬਾਕੀ ਹੈ? ਇਹ ਕਿਸੀ ਨੇ ਅੰਬਰੋਂ ਉਤਰ ਕੇ ਨਹੀਂ ਕਰਨਾ, ਸਾਨੂੰ ਆਪ ਹੀ ਕਰਨਾ ਪੈਣਾ ਹੈ ਅਤੇ ਮੌਕੇ ਦੀਆਂ ਸਰਕਾਰਾਂ ਨੂੰ ਵੀ ਇਸ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

ਇਹ ਅਟਕਲਾਂ ਤੇਜ਼ ਹੋ ਰਹੀਆਂ ਹਨ ਕਿ ਪੰਜਾਬ ਭਾਜਪਾ ਦੇ ਆਗੂ ਕੇਵਲ ਸਿੰਘ ਢਿੱਲੋਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਰਨਾਲਾ ਦੀ ਥਾਂ ਲੁਧਿਆਣਾ ਨੌਰਥ ਤੋਂ ਚੋਣ ਲੜਾਈ ਜਾ ਸਕਦੀ ਹੈ। ਰਿਪੋਰਟਾਂ ਮੁਤਾਬਕ, ਭਾਜਪਾ ਹਾਈਕਮਾਨ ਲੁਧਿਆਣਾ ਨੌਰਥ ਨੂੰ ਇਕ ਸੰਭਾਵੀ ਸੁਰੱਖਿਅਤ ਸੀਟ ਵਜੋਂ ਦੇਖ ਰਹੀ ਹੈ। ਢਿੱਲੋਂ ਨੇ ਕਿਹਾ ਹੈ ਕਿ ਪਾਰਟੀ ਉਨ੍ਹਾਂ ਨੂੰ ਜਿਸ ਵੀ ਹਲਕੇ ਤੋਂ ਚੋਣ ਲੜਨ ਲਈ ਕਹੇਗੀ, ਉਹ ਉਥੋਂ ਹੀ ਚੋਣ ਲੜਨਗੇ। ਇਹ ਵੀ ਦਾਅਵੇ ਕੀਤੇ ਗਏ ਹਨ ਕਿ ਉਨ੍ਹਾਂ ਨੇ ਲੁਧਿਆਣਾ ਨੌਰਥ ਵਿੱਚ ਇਕ ਘਰ ਖਰੀਦਿਆ ਹੈ, ਜਿਸ ਨਾਲ ਇਨ੍ਹਾਂ ਅਟਕਲਾਂ ਨੂੰ ਹੋਰ ਹਵਾ ਮਿਲੀ ਹੈ। ਕੇਵਲ ਸਿੰਘ ਢਿੱਲੋਂ ਦਾ ਬਰਨਾਲਾ ਤੋਂ ਲੁਧਿਆਣਾ ਨੌਰਥ ਜਾਣ ਦਾ ਸੰਭਾਵਿਤ ਫੈਸਲਾ ਭਾਜਪਾ ਦੀ ਸੋਚੀ-ਸਮਝੀ ਚੋਣ ਰਣਨੀਤੀ ਹੈ ਜਾਂ ਪਾਰਟੀ ਆਪਣੇ ਆਗੂ ਲਈ ਸੁਰੱਖਿਅਤ ਸੀਟ ਲੱਭ ਰਹੀ ਹੈ ?

Learn More
Image

Speculation is growing that Punjab BJP leader Kewal Singh Dhillon could be shifted from Barnala to Ludhiana North for the 2027 Assembly elections. Reports suggest the BJP high command is considering Ludhiana North as a potentially safer seat. Dhillon has said he will contest from whichever constituency the party chooses. Reports have also claimed that he has purchased a house in Ludhiana North, adding to the speculation. Is Kewal Singh Dhillon’s possible shift from Barnala to Ludhiana North a smart electoral strategy by the BJP or does it suggest that the party is looking for a safer seat for its leader ?

Learn More
Image

अटकलें तेज हैं कि पंजाब भाजपा के नेता केवल सिंह ढिल्लों को 2027 के विधानसभा चुनावों के लिए बरनाला से लुधियाना नॉर्थ भेजा जा सकता है। खबरों के मुताबिक, भाजपा हाईकमान लुधियाना नॉर्थ को अपेक्षाकृत सुरक्षित सीट मानकर विचार कर रही है। ढिल्लों ने कहा है कि पार्टी उन्हें जिस भी सीट से चुनाव लड़ने का निर्देश देगी, वह वहीं से चुनाव लड़ेंगे। यह भी खबरें हैं कि उन्होंने लुधियाना नॉर्थ में एक मकान खरीदा है, जिससे इन अटकलों को और बल मिला है। बरनाला से लुधियाना नॉर्थ जाने का केवल सिंह ढिल्लों का संभावित फैसला भाजपा की सोची-समझी चुनावी रणनीति है या पार्टी अपने नेता के लिए सुरक्षित सीट तलाश रही है ?

Learn More
Image

ਪੰਜਾਬ ਵਿੱਚ ਕਈ ਸਿਆਸੀ ਤਾਕਤਾਂ ਵਿਚਕਾਰ ਮੁਕਾਬਲਾ ਤੇਜ਼ ਹੋ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਉਭਰ ਰਹੇ ਸਿਆਸੀ ਧੜੇ ਸੂਬੇ ਦੇ ਸਿਆਸੀ ਭਵਿੱਖ ਨੂੰ ਤੈਅ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ, ਤਾਂ ਭਾਜਪਾ ਸਰਕਾਰ ਬਣਾਉਣ ਦੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਕੀ ਪੰਜਾਬ ਵਿੱਚ ਲਟਕਵੀਂ ਵਿਧਾਨ ਸਭਾ ਬਣ ਸਕਦੀ ਹੈ, ਜਿੱਥੇ ਸੂਬੇ ਵਿੱਚ ਸੀਮਤ ਚੋਣ ਆਧਾਰ ਦੇ ਬਾਵਜੂਦ ਭਾਜਪਾ ਕਿੰਗਮੇਕਰ ਬਣ ਕੇ ਉਭਰ ਸਕਦੀ ਹੈ ?

Learn More
Image

With multiple political forces competing for space in Punjab, the 2027 Assembly election could turn into a closely fought contest. The Aam Aadmi Party, Congress, Shiromani Akali Dal and emerging political factions are all seeking to shape the state's political future. If no party secures a clear majority, the BJP could look to play a key role in government formation. Is Punjab heading towards a hung Assembly, where the BJP could emerge as the kingmaker despite its limited electoral base in the state ?

Learn More
...