Image

Approximately 70% of young people want to start their careers with a job.

Suggestions - SLAH

In your opinion, will the government be able to provide sufficient resources for them?

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਜਪਾ ਨੇ ਆਪਣੀ ਯੁਵਾ ਇਕਾਈ ਦਾ ਵਿਸਥਾਰ ਕਰਦਿਆਂ ਨਵੇਂ ਅਹੁਦੇਦਾਰ ਅਤੇ ਖੇਡਾਂ, ਕਾਲਜਾਂ, ਮਨੁੱਖੀ ਅਧਿਕਾਰਾਂ, ਮੀਡੀਆ ਅਤੇ ਨੀਤੀ ਖੋਜ ਵਰਗੇ ਖੇਤਰਾਂ ਲਈ ਵਿਸ਼ੇਸ਼ ਸੈੱਲ ਬਣਾਏ ਹਨ। ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਆਪਣੇ ਯੁਵਾ ਸੰਗਠਨ ਹਨ। ਪਰ ਰੈਲੀਆਂ, ਨਾਅਰਿਆਂ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਤੋਂ ਅੱਗੇ ਵੱਧ ਕੇ ਕੀ ਇਹ ਯੁਵਾ ਸੰਗਠਨ ਨਵੀਂ ਪੀੜ੍ਹੀ ਦੇ ਅਜਿਹੇ ਆਗੂ ਤਿਆਰ ਕਰ ਰਹੇ ਹਨ, ਜਿਨ੍ਹਾਂ ਦਾ ਸਿਆਸਤ ਵਿੱਚ ਅਸਲ ਪ੍ਰਭਾਵ ਹੋਵੇ ? ਜਾਂ ਨੌਜਵਾਨ ਵਰਕਰਾਂ ਨੂੰ ਸਿਰਫ਼ ਚੋਣਾਂ ਵੇਲੇ ਪ੍ਰਚਾਰ ਅਤੇ ਭੀੜ ਇਕੱਠੀ ਕਰਨ ਲਈ ਵਰਤਿਆ ਜਾ ਰਿਹਾ ਹੈ, ਜਦੋਂ ਕਿ ਫੈਸਲੇ ਲੈਣ ਦੀ ਤਾਕਤ ਸੀਨੀਅਰ ਆਗੂਆਂ ਕੋਲ ਹੀ ਰਹਿੰਦੀ ਹੈ ?

Learn More
Image

Ahead of the 2027 Punjab Assembly elections, the BJP has expanded its youth wing with new office-bearers and specialised cells covering sports, colleges, human rights, media and policy research. Other parties, including the Aam Aadmi Party, Congress and Shiromani Akali Dal, also have their own youth organisations. But beyond rallies, slogans and social media campaigns, are these youth wings creating a new generation of leaders with real political influence ? Or are young workers mainly being used as election-time foot soldiers while senior leaders retain control ?

Learn More
Image

2027 के पंजाब विधानसभा चुनावों से पहले, भाजपा ने अपनी युवा शाखा का विस्तार करते हुए नए पदाधिकारी और खेल, कॉलेज, मानवाधिकार, मीडिया तथा नीति अनुसंधान जैसे क्षेत्रों के लिए विशेष प्रकोष्ठ बनाए हैं। आम आदमी पार्टी, कांग्रेस और शिरोमणि अकाली दल के भी अपने युवा संगठन हैं। लेकिन रैलियों, नारों और सोशल मीडिया अभियानों से आगे बढ़कर क्या ये युवा संगठन नई पीढ़ी के ऐसे नेता तैयार कर रहे हैं, जिनका राजनीति में वास्तविक प्रभाव हो ? या युवा कार्यकर्ताओं का इस्तेमाल केवल चुनाव के समय प्रचार और भीड़ जुटाने के लिए हो रहा है, जबकि फैसले लेने की ताकत वरिष्ठ नेताओं के पास ही रहती है ?

Learn More
Image

ਮਨਪ੍ਰੀਤ ਸਿੰਘ ਬਾਦਲ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਸੁਖਬੀਰ ਸਿੰਘ ਬਾਦਲ ਦੀ ਸੀਨੀਅਰ ਭਾਜਪਾ ਆਗੂਆਂ ਨਾਲ ਮੌਜੂਦਗੀ ਨੇ ਗਠਜੋੜ ਦੀਆਂ ਚਰਚਾਵਾਂ ਨੂੰ ਹੋਰ ਹਵਾ ਦਿੱਤੀ ਹੈ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਉਨ੍ਹਾਂ ਪਾਰਟੀਆਂ ਨਾਲ ਗਠਜੋੜ ਕਰਨ ਲਈ ਤਿਆਰ ਹਨ, ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਸਵੀਕਾਰ ਕਰਦੀਆਂ ਹਨ। ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਗਠਜੋੜ ਤੋਂ ਇਨਕਾਰ ਕੀਤਾ। 2022 ਵਿੱਚ ਵੱਖ-ਵੱਖ ਚੋਣਾਂ ਵਿੱਚ ਮਿਲੀਆਂ ਹਾਰਾਂ ਤੋਂ ਬਾਅਦ, ਦੋਵਾਂ ਪਾਰਟੀਆਂ ਸਾਹਮਣੇ 2027 ਤੋਂ ਪਹਿਲਾਂ ਇਕ ਅਹਿਮ ਸਿਆਸੀ ਫ਼ੈਸਲਾ ਲੈਣ ਦੀ ਚੁਣੌਤੀ ਹੈ। ਕੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਵੱਧ ਰਹੀ ਨੇੜਤਾ ਸਿਆਸੀ ਵਿਰੋਧ ਤੋਂ ਮੁੜ ਆਪਸੀ ਨਿਰਭਰਤਾ ਵੱਲ ਵੱਧਣ ਦਾ ਸੰਕੇਤ ਹੈ ?

Learn More
Image

Sukhbir Singh Badal’s appearance with senior BJP leaders at Manpreet Singh Badal’s daughter’s wedding reception has added to alliance speculation. Sukhbir Badal has since said he is open to an alliance with parties that accept the Shiromani Akali Dal’s policies, ruling out the Congress and the Aam Aadmi Party. After their separate electoral setbacks in 2022, both parties face a key strategic choice ahead of 2027. Is the renewed warmth between the BJP and the Shiromani Akali Dal signalling a shift from political rivalry back to mutual dependence ?

Learn More
...