ਕੀ ਸਰਕਾਰ ਇਸ ਦੀ ਚਿੰਤਾ ਕਰੇਗੀ ਕਿ ਇਹ ਕਿਹੜੀਆਂ ਵਰਾਇਟੀਆਂ ਸਨ? ਕੀ ਸਰਕਾਰ ਵੱਲੋਂ ਇਹ ਸਪਾਂਸਰ ਕੀਤੀਆਂ ਗਈਆਂ ਸਨ ਜਾਂ ਧੰਨਾ ਸੇਠ ਬਾਹਰੋਂ ਲੈ ਕੇ ਆਏ ਸਨ?