ਵੱਡੇ ਉਦਯੋਗਪਤੀਆਂ, ਜਿਨ੍ਹਾਂ ਨੇ ਗਬਨ ਕਰਕੇ ਵਿਦੇਸ਼ਾਂ ਨੂੰ ਉਡਾਣਾਂ ਭਰੀਆਂ ਹਨ, ਉਨ੍ਹਾਂ ਦੇ ਮੁਕਾਬਲੇ ਬੈਂਕ ਅਤੇ ਸਰਕਾਰਾਂ ਸਿਰਫ਼ ਕਿਸਾਨਾਂ 'ਤੇ ਹੀ ਆਪਣੀ ਧੌਂਸ ਵਿਖਾ ਕੇ ਗੁੱਸਾ ਕੱਢ ਰਹੀਆਂ ਹਨ ਅਤੇ ਆਪਣੀ ਕਾਰਗੁਜ਼ਾਰੀ ਲਈ ਪਿੱਠ ਥੱਪ ਰਹੀਆਂ ਹਨ।