ਕੀ ਭਾਰਤ ਵਿੱਚ ਰਵਾਇਤੀ ਅਕਾਦਮਿਕ ਕੋਰਸਾਂ ਜਿਵੇਂ ਬੈਚਲਰ ਆਫ ਆਰਟਸ (B.A.) ਅਤੇ ਬੈਚਲਰ ਆਫ ਸਾਇੰਸ (B.Sc) ਨੇ ਆਪਣੀ ਮਹੱਤਤਾ ਗੁਆ ਦਿੱਤੀ ਹੈ? ਕੀ ਨੌਜਵਾਨਾਂ ਦਾ ਰੁਝਾਨ ਪ੍ਰੋਫੈਸ਼ਨਲ ਕੋਰਸਾਂ ਵੱਲ ਵੱਧ ਰਿਹਾ ਹੈ?