Image

The BJP is close to reviving its alliance with the Shiromani Akali Dal ahead of the 2027 elections. But the move has exposed divisions within the BJP. Its old guard opposes the tie-up, while leaders who joined from other parties support it. Senior leader Harjit Singh Grewal has openly questioned the alliance and criticised Sukhbir Singh Badal’s leadership. Is the BJP strengthening its position through an alliance with the Shiromani Akali Dal or risking the anger of its own loyal workers by bringing Sukhbir Badal back into the picture ?

Rating

A) The alliance could unite BJP’s urban base with the Akali Dal’s rural support.

B) A tie-up could sideline loyal BJP workers who want to grow independently.

C) BJP may gain seats but risk depending on Sukhbir Badal’s leadership.

D) Seat-sharing may be easier to settle than the BJP’s internal divisions.

Do you want to contribute your opinion on this topic?
Download BoloBolo Show App on your Android/iOS phone and let us have your views.
Image

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਆਪਣਾ ਗੱਠਜੋੜ ਮੁੜ ਬਣਾਉਣ ਦੇ ਨੇੜੇ ਹੈ। ਪਰ ਇਸ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਮਤਭੇਦ ਉਜਾਗਰ ਕਰ ਦਿੱਤੇ ਹਨ। ਪਾਰਟੀ ਦੇ ਪੁਰਾਣੇ ਆਗੂ ਇਸ ਗੱਠਜੋੜ ਦਾ ਵਿਰੋਧ ਕਰ ਰਹੇ ਹਨ, ਜਦੋਂ ਕਿ ਦੂਜੀਆਂ ਪਾਰਟੀਆਂ ਤੋਂ ਆਏ ਆਗੂ ਇਸ ਦਾ ਸਮਰਥਨ ਕਰ ਰਹੇ ਹਨ। ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਖੁੱਲ੍ਹੇ ਤੌਰ 'ਤੇ ਗੱਠਜੋੜ 'ਤੇ ਸਵਾਲ ਚੁੱਕੇ ਹਨ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੀ ਆਲੋਚਨਾ ਕੀਤੀ ਹੈ। ਕੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਕੇ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਰਹੀ ਹੈ ਜਾਂ ਸੁਖਬੀਰ ਬਾਦਲ ਨੂੰ ਮੁੜ ਨਾਲ ਲਿਆ ਕੇ ਆਪਣੇ ਹੀ ਵਫ਼ਾਦਾਰ ਵਰਕਰਾਂ ਦੀ ਨਾਰਾਜ਼ਗੀ ਮੁੱਲ ਲੈ ਰਹੀ ਹੈ ?

Learn More
Image

2027 के विधानसभा चुनावों से पहले भारतीय जनता पार्टी शिरोमणि अकाली दल के साथ अपना गठबंधन फिर से बनाने के करीब है। लेकिन इस कदम ने भारतीय जनता पार्टी के भीतर मतभेद उजागर कर दिए हैं। पार्टी के पुराने नेता इस गठबंधन का विरोध कर रहे हैं, जबकि दूसरी पार्टियों से आए नेता इसका समर्थन कर रहे हैं। वरिष्ठ नेता हरजीत सिंह ग्रेवाल ने खुले तौर पर गठबंधन पर सवाल उठाए हैं और सुखबीर सिंह बादल के नेतृत्व की आलोचना की है। क्या भारतीय जनता पार्टी शिरोमणि अकाली दल के साथ गठबंधन करके पंजाब में अपनी स्थिति मजबूत कर रही है या सुखबीर बादल को फिर से साथ लाकर अपने ही वफादार कार्यकर्ताओं की नाराज़गी मोल ले रही है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਇਕ ਔਖਾ ਫੈਸਲਾ ਹੈ: ਭਾਜਪਾ ਨਾਲ ਪੁਰਾਣਾ ਗੱਠਜੋੜ ਮੁੜ ਬਣਾਇਆ ਜਾਵੇ ਜਾਂ ਇਕੱਲਿਆਂ ਚੋਣ ਲੜੀ ਜਾਵੇ। ਗੱਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪੇਂਡੂ ਸਿੱਖ ਸਮਰਥਨ ਅਤੇ ਭਾਜਪਾ ਦੇ ਸ਼ਹਿਰੀ ਹਿੰਦੂ ਵੋਟ ਬੈਂਕ ਨੂੰ ਇਕੱਠਾ ਕੀਤਾ ਜਾ ਸਕਦਾ ਹੈ। ਪਰ ਭਾਜਪਾ ਨਾਲ ਮੁੜ ਹੱਥ ਮਿਲਾਉਣ ਨਾਲ 2020 ਦੇ ਖੇਤੀ ਕਾਨੂੰਨਾਂ ਦਾ ਮੁੱਦਾ ਫਿਰ ਉਭਰ ਸਕਦਾ ਹੈ ਅਤੇ ਕਿਸਾਨਾਂ ਤੇ ਪੰਥਕ ਵੋਟਰਾਂ ਦੀ ਨਾਰਾਜ਼ਗੀ ਵੱਧ ਸਕਦੀ ਹੈ। ਇਕੱਲਿਆਂ ਚੋਣ ਲੜਨ ਨਾਲ ਪਾਰਟੀ ਦੀ ਖੇਤਰੀ ਪਛਾਣ ਬਚ ਸਕਦੀ ਹੈ ਪਰ ਇਸ ਦੀ ਕਮਜ਼ੋਰ ਚੋਣ ਸਥਿਤੀ ਵੀ ਸਾਹਮਣੇ ਆ ਸਕਦੀ ਹੈ। ਇਸ ਦੇ ਨਾਲ ਹੀ ‘ਵਾਰਿਸ ਪੰਜਾਬ ਦੇ’ ਵੀ ਇਸ ਦੇ ਰਵਾਇਤੀ ਸਮਰਥਨ ਆਧਾਰ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਦੋਵਾਂ ਰਾਹਾਂ ਦੀ ਆਪਣੀ ਸਿਆਸੀ ਕੀਮਤ ਹੈ। 2027 ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡਾ ਖ਼ਤਰਾ ਕੀ ਹੈ, ਭਾਜਪਾ ਨਾਲ ਹੱਥ ਮਿਲਾ ਕੇ ਆਪਣਾ ਖੇਤਰੀ ਸਮਰਥਨ ਗੁਆਉਣਾ ਜਾਂ ਇਕੱਲਿਆਂ ਚੋਣ ਲੜ ਕੇ ਆਪਣੀ ਚੋਣ ਅਹਿਮੀਅਤ ਗੁਆਉਣਾ ?

Learn More
Image

The Shiromani Akali Dal faces a difficult choice ahead of the 2027 Punjab elections: revive its old alliance with the BJP or fight alone. An alliance could combine the Akali Dal’s rural Sikh support with the BJP’s urban Hindu vote base. But returning to the BJP could reopen wounds from the 2020 farm laws and alienate farmers and Panthic voters. Going solo would protect the party’s regional identity but expose its weak electoral position. With ‘Waris Punjab De’ also competing for its traditional support base, either choice carries a political cost. What is the bigger risk for the Shiromani Akali Dal in 2027, joining hands with the BJP and losing its regional support or fighting alone and losing electoral relevance ?

Learn More
Image

2027 के पंजाब विधानसभा चुनावों से पहले शिरोमणि अकाली दल के सामने एक कठिन फैसला है: भाजपा के साथ पुराना गठबंधन फिर से बनाया जाए या अकेले चुनाव लड़ा जाए। गठबंधन से शिरोमणि अकाली दल के ग्रामीण सिख समर्थन और भाजपा के शहरी हिंदू वोट आधार को एक साथ लाया जा सकता है। लेकिन भाजपा के साथ लौटने से 2020 के कृषि कानूनों से जुड़ा विवाद फिर उभर सकता है और किसान तथा पंथक मतदाता नाराज़ हो सकते हैं। अकेले चुनाव लड़ने से पार्टी की क्षेत्रीय पहचान सुरक्षित रह सकती है लेकिन उसकी कमजोर चुनावी स्थिति सामने आ सकती है। वहीं, ‘वारिस पंजाब दे’ भी उसके पारंपरिक समर्थन आधार में अपनी जगह बनाने की कोशिश कर रहा है। ऐसे में दोनों रास्तों की अपनी राजनीतिक कीमत है। 2027 में शिरोमणि अकाली दल के लिए सबसे बड़ा जोखिम क्या है—भाजपा से हाथ मिलाकर अपना क्षेत्रीय समर्थन खोना या अकेले लड़कर अपनी चुनावी प्रासंगिकता खो देना ?

Learn More
...