A) ਗੱਠਜੋੜ ਨਾਲ ਚੋਣ ਤਾਕਤ ਵੱਧ ਸਕਦੀ ਹੈ ਪਰ ਕਿਸਾਨਾਂ ਅਤੇ ਪੰਥਕ ਵੋਟਰਾਂ ਵਿੱਚ ਪਾਰਟੀ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ।
B) ਇਕੱਲਿਆਂ ਚੋਣ ਲੜਨ ਨਾਲ ਪਾਰਟੀ ਦੀ ਪਛਾਣ ਬਚ ਸਕਦੀ ਹੈ ਪਰ ਸਖ਼ਤ ਚੋਣ ਮੁਕਾਬਲੇ ਵਿੱਚ ਇਹ ਇਕੱਲੀ ਪੈ ਸਕਦੀ ਹੈ।
C) ਭਾਜਪਾ ਨਾਲ ਮੁੜ ਗੱਠਜੋੜ ਕਰਨ ਨਾਲ ਭਾਜਪਾ ਵਿਰੋਧੀ ਸਿੱਖ ਵੋਟਰ ‘ਵਾਰਿਸ ਪੰਜਾਬ ਦੇ’ ਅਤੇ ਹੋਰ ਖੇਤਰੀ ਪਾਰਟੀਆਂ ਵੱਲ ਜਾ ਸਕਦੇ ਹਨ।
D) ਸੀਟਾਂ ਦੀ ਵੰਡ ਨੂੰ ਲੈ ਕੇ ਵਿਵਾਦ ਅਤੇ ਜ਼ਮੀਨੀ ਪੱਧਰ 'ਤੇ ਕਮਜ਼ੋਰ ਤਾਲਮੇਲ ਗੱਠਜੋੜ ਨੂੰ ਬੇਅਸਰ ਬਣਾ ਸਕਦੇ ਹਨ।