Image

The rise of Amritpal Singh and his political faction has added a new challenge for the Shiromani Akali Dal. With support among sections of the Panthic electorate being contested, Sukhbir Singh Badal faces pressure to retain the party’s traditional political space. The debate over a possible BJP alliance adds another layer to the party’s challenge. Is Amritpal’s growing political influence becoming a bigger headache for Sukhbir Badal than his traditional rivals, threatening the Shiromani Akali Dal’s hold over its core Panthic support ?

Rating

A) Amritpal’s faction is drawing attention from voters who once looked towards the Shiromani Akali Dal for Panthic leadership.

B) The challenge is not just about votes; it is about who can claim to represent Panthic sentiments and issues.

C) Sukhbir Badal’s biggest test is to rebuild trust within the party’s traditional support base before rivals occupy that space.

D) The rise of another Akali political force could further divide an already fragmented Panthic vote.

Do you want to contribute your opinion on this topic?
Download BoloBolo Show App on your Android/iOS phone and let us have your views.
Image

ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਿਆਸੀ ਧੜੇ ਦੇ ਉਭਾਰ ਨੇ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਇਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪੰਥਕ ਵੋਟਰਾਂ ਦੇ ਇਕ ਹਿੱਸੇ ਦੀ ਹਮਾਇਤ ਹਾਸਲ ਕਰਨ ਦੀ ਖਿੱਚੋਤਾਣ ਵਿਚਕਾਰ ਸੁਖਬੀਰ ਸਿੰਘ ਬਾਦਲ 'ਤੇ ਪਾਰਟੀ ਦੀ ਰਵਾਇਤੀ ਸਿਆਸੀ ਪਕੜ ਕਾਇਮ ਰੱਖਣ ਦਾ ਦਬਾਅ ਹੈ। ਭਾਜਪਾ ਨਾਲ ਸੰਭਾਵੀ ਗੱਠਜੋੜ ਦੀ ਚਰਚਾ ਨੇ ਪਾਰਟੀ ਦੀਆਂ ਚੁਣੌਤੀਆਂ ਹੋਰ ਵਧਾ ਦਿੱਤੀਆਂ ਹਨ। ਕੀ ਅੰਮ੍ਰਿਤਪਾਲ ਦਾ ਵੱਧਦਾ ਸਿਆਸੀ ਪ੍ਰਭਾਵ ਸੁਖਬੀਰ ਬਾਦਲ ਲਈ ਰਵਾਇਤੀ ਵਿਰੋਧੀਆਂ ਨਾਲੋਂ ਵੀ ਵੱਡੀ ਚੁਣੌਤੀ ਬਣ ਰਿਹਾ ਹੈ ਅਤੇ ਕੀ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਆਪਣੇ ਮੁੱਖ ਪੰਥਕ ਵੋਟ ਬੈਂਕ 'ਤੇ ਪਕੜ ਕਮਜ਼ੋਰ ਹੋ ਸਕਦੀ ਹੈ ?

Learn More
Image

अमृतपाल सिंह और उनके राजनीतिक गुट के उभार ने शिरोमणि अकाली दल के सामने एक नई चुनौती खड़ी कर दी है। पंथक मतदाताओं के एक वर्ग का समर्थन हासिल करने की होड़ के बीच सुखबीर सिंह बादल पर पार्टी की पारंपरिक राजनीतिक पकड़ बनाए रखने का दबाव है। भाजपा के साथ संभावित गठबंधन की चर्चा ने पार्टी की चुनौतियों को और बढ़ा दिया है। क्या अमृतपाल का बढ़ता राजनीतिक प्रभाव सुखबीर बादल के लिए पारंपरिक विरोधियों से भी बड़ी चुनौती बन रहा है और क्या इससे शिरोमणि अकाली दल की अपने मुख्य पंथक वोट बैंक पर पकड़ कमज़ोर हो सकती है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਸੀਨੀਅਰ ਆਗੂਆਂ ਨੂੰ ਵਾਪਸ ਲਿਆ ਕੇ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ 117 ਵਿੱਚੋਂ ਸਿਰਫ਼ 3 ਸੀਟਾਂ ਮਿਲੀਆਂ ਸਨ। ਪ੍ਰੇਮ ਸਿੰਘ ਚੰਦੂਮਾਜਰਾ ਪਾਰਟੀ ਵਿੱਚ ਵਾਪਸ ਆ ਚੁੱਕੇ ਹਨ ਅਤੇ ਬੀਬੀ ਜਗੀਰ ਕੌਰ ਦੇ ਵੀ ਮੁੜ ਸ਼ਾਮਲ ਹੋਣ ਦੀ ਉਮੀਦ ਹੈ। ਭਾਰਤੀ ਜਨਤਾ ਪਾਰਟੀ ਅਕਾਲੀ ਧੜਿਆਂ ਨੂੰ ਮੁੜ ਇਕਜੁੱਟ ਕਰਨ ਅਤੇ ਰਾਸ਼ਟਰੀ ਜਮਹੂਰੀ ਗਠਜੋੜ (NDA) ਨਾਲ ਨਵੇਂ ਸਿਰੇ ਤੋਂ ਗਠਜੋੜ ਦੀਆਂ ਸੰਭਾਵਨਾਵਾਂ ਭਾਲ ਰਹੀ ਹੈ। ਪਰ ਪਾਰਟੀ ਅੱਗੇ ਬੇਅਦਬੀ ਦੀਆਂ ਘਟਨਾਵਾਂ, ਪੁਲਿਸ ਫਾਇਰਿੰਗ ਦੇ ਮਾਮਲਿਆਂ, ਬਾਦਲ ਪਰਿਵਾਰ ਦੇ ਦੱਬਦਬੇ ਅਤੇ ਨੌਜਵਾਨ ਵੋਟਰਾਂ ਨਾਲ ਜੁੜਨ ਵਿੱਚ ਨਾਕਾਮੀ ਵਰਗੇ ਸਵਾਲ ਅਜੇ ਵੀ ਖੜ੍ਹੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਜੇਨ ਜ਼ੀ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਪਾਰਟੀ ਦੀ ਛਵੀ ਬਦਲਣ ਵਿੱਚ ਮਦਦ ਕਰ ਸਕਦੀ ਹੈ ਪਰ ਕੀ ਪੁਰਾਣੇ ਚਿਹਰਿਆਂ ਦੀ ਵਾਪਸੀ ਨਾਲ ਲੋਕਾਂ ਦਾ ਭਰੋਸਾ ਵੀ ਮੁੜ ਜਿੱਤਿਆ ਜਾ ਸਕੇਗਾ ? ਕੀ ਅਕਾਲੀ ਦਲ ਦੇ ਪੁਰਾਣੇ ਆਗੂਆਂ ਦੀ ਵਾਪਸੀ 2027 ਵਿੱਚ ਪਾਰਟੀ ਦੀ ਅਸਲ ਸਿਆਸੀ ਵਾਪਸੀ ਦਾ ਸੰਕੇਤ ਹੈ ਜਾਂ ਪਾਰਟੀ ਸਿਰਫ਼ ਆਗੂਆਂ ਨੂੰ ਵਾਪਸ ਲਿਆ ਰਹੀ ਹੈ, ਜਦੋਂ ਕਿ ਉਸ ਦੇ ਵੋਟਰ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ ?

Learn More
Image

With the 2027 Punjab Assembly elections approaching, the Shiromani Akali Dal is bringing back its senior leaders to rebuild a party that won just 3 of 117 seats in 2022. Prem Singh Chandumajra has returned, and Bibi Jagir Kaur is also expected to rejoin. The BJP is exploring a possible reunion of Akali factions and a renewed NDA arrangement. But the party still faces questions over sacrilege incidents, police firing cases, family control and its failure to connect with young voters. Sukhbir Singh Badal’s outreach to Gen Z may help change its image but can a reunion of familiar faces bring back public trust ? Will the return of the Akali old guard mark a real political comeback in 2027 or is the party bringing back leaders while its voters continue to move on ?

Learn More
Image

2027 के पंजाब विधानसभा चुनाव नज़दीक आते ही शिरोमणि अकाली दल अपने पुराने वरिष्ठ नेताओं को वापस लाकर पार्टी को फिर से मज़बूत करने की कोशिश कर रहा है। 2022 के विधानसभा चुनाव में पार्टी को 117 में से सिर्फ 3 सीटें मिली थीं। प्रेम सिंह चंदूमाजरा पार्टी में लौट चुके हैं और बीबी जागीर कौर के भी जल्द वापस आने की उम्मीद है। भारतीय जनता पार्टी अकाली दल के अलग हुए गुटों को फिर से एकजुट करने और राष्ट्रीय जनतांत्रिक गठबंधन (NDA) के साथ नए सिरे से गठबंधन की संभावनाएं तलाश रही है। लेकिन पार्टी के सामने अब भी बेअदबी की घटनाओं, पुलिस फायरिंग के मामलों, बादल परिवार के नियंत्रण और युवा मतदाताओं से जुड़ाव की कमी जैसे सवाल हैं। सुखबीर सिंह बादल का जेन ज़ी तक पहुंचने का प्रयास पार्टी की छवि बदलने में मदद कर सकता है लेकिन क्या पुराने चेहरों की वापसी से जनता का भरोसा भी लौट पाएगा ? क्या अकाली दल के पुराने नेताओं की वापसी 2027 में पार्टी की वास्तविक राजनीतिक वापसी का संकेत है या पार्टी सिर्फ नेताओं को वापस ला रही है, जबकि उसके मतदाता उससे दूर होते जा रहे हैं ?

Learn More
...