A) ਗੈਂਗਸਟਰਾਂ ਦੀਆਂ ਧਮਕੀਆਂ ਅਤੇ ਇੰਸਪੈਕਟਰ ਰਾਜ ਖ਼ਤਮ ਹੋਣ ਨਾਲ ਕਾਰੋਬਾਰੀਆਂ ਦਾ ਭਰੋਸਾ ਵੱਧ ਸਕਦਾ ਹੈ ਅਤੇ ਨਿਵੇਸ਼ ਆ ਸਕਦਾ ਹੈ।
B) ਟੈਕਸਾਂ ਵਿੱਚ ਰਾਹਤ ਅਤੇ ਸਵੈ-ਘੋਸ਼ਣਾ ਨਾਲ ਕਾਰੋਬਾਰੀਆਂ ਦਾ ਬੋਝ ਘੱਟ ਸਕਦਾ ਹੈ ਪਰ ਸੁਰੱਖਿਆ ਅਤੇ ਸਥਿਰ ਨੀਤੀਆਂ ਵੱਧੇਰੇ ਅਹਿਮ ਹਨ।
C) ਵਾਅਦੇ ਆਕਰਸ਼ਕ ਲੱਗਦੇ ਹਨ ਪਰ ਵਪਾਰੀ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਪਿਛਲੇ ਰਿਕਾਰਡ ਅਤੇ ਕੰਮ ਦੇ ਆਧਾਰ 'ਤੇ ਪਰਖਣਗੇ।
D) ਪੰਜਾਬ ਨੂੰ ਲੰਮੇ ਸਮੇਂ ਦੀ ਉਦਯੋਗਿਕ ਯੋਜਨਾ ਦੀ ਲੋੜ ਹੈ, ਨਾ ਕਿ ਵਪਾਰੀਆਂ ਨਾਲ ਚੋਣਾਂ ਵੇਲੇ ਕੀਤੇ ਜਾਣ ਵਾਲੇ ਵਾਅਦਿਆਂ ਦੇ ਇਕ ਹੋਰ ਦੌਰ ਦੀ।