Image

Sachin Pilot drove, K.C. Venugopal sat beside him, while Partap Singh Bajwa, Raja Warring, Charanjit Singh Channi and Pargat Singh squeezed into the back seat. Fitting four senior leaders into one SUV seemed easier than fitting their ambitions into one party. Amid warnings against indiscipline and tensions over leadership, Congress still has to prove that this show of unity goes beyond a photo opportunity. If Congress leaders can share one SUV, why is sharing power and trust within the party so difficult ?

Trending

A) High command’s firm action could push rival camps to work together.

B) The leaders may share a seat but their ambitions could still travel in different directions.

C) Public displays of unity mean little without real support for Pargat Singh’s leadership.

D) If everyone wants to steer the party, Congress risks entering the 2027 election with too many drivers and no clear direction.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸਚਿਨ ਪਾਇਲਟ ਐੱਸ.ਯੂ.ਵੀ. ਚਲਾ ਰਹੇ ਸਨ, ਕੇ.ਸੀ. ਵੇਣੂਗੋਪਾਲ ਉਨ੍ਹਾਂ ਦੇ ਨਾਲ ਅਗਲੀ ਸੀਟ ’ਤੇ ਬੈਠੇ ਸਨ, ਜਦੋਂ ਕਿ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਪਰਗਟ ਸਿੰਘ ਪਿਛਲੀ ਸੀਟ ’ਤੇ ਇਕੱਠੇ ਬੈਠੇ ਸਨ। ਚਾਰ ਸੀਨੀਅਰ ਆਗੂਆਂ ਨੂੰ ਇਕ ਐੱਸ.ਯੂ.ਵੀ. ਵਿੱਚ ਬਿਠਾਉਣਾ, ਉਨ੍ਹਾਂ ਦੀਆਂ ਸਿਆਸੀ ਇੱਛਾਵਾਂ ਨੂੰ ਇਕ ਪਾਰਟੀ ਵਿੱਚ ਸਮੇਟਣ ਨਾਲੋਂ ਸੌਖਾ ਜਾਪਿਆ। ਅਨੁਸ਼ਾਸਨ ਬਾਰੇ ਚੇਤਾਵਨੀਆਂ ਅਤੇ ਲੀਡਰਸ਼ਿਪ ਨੂੰ ਲੈ ਕੇ ਤਣਾਅ ਦੇ ਵਿਚਕਾਰ, ਕਾਂਗਰਸ ਨੂੰ ਹੁਣ ਸਾਬਤ ਕਰਨਾ ਪਵੇਗਾ ਕਿ ਏਕਤਾ ਦਾ ਇਹ ਪ੍ਰਦਰਸ਼ਨ ਸਿਰਫ਼ ਤਸਵੀਰ ਖਿਚਵਾਉਣ ਤੱਕ ਸੀਮਤ ਨਹੀਂ ਹੈ। ਜੇ ਕਾਂਗਰਸ ਦੇ ਆਗੂ ਇਕ ਐੱਸ.ਯੂ.ਵੀ. ਵਿੱਚ ਇਕੱਠੇ ਬੈਠ ਸਕਦੇ ਹਨ, ਤਾਂ ਪਾਰਟੀ ਅੰਦਰ ਸੱਤਾ ਅਤੇ ਭਰੋਸਾ ਸਾਂਝਾ ਕਰਨਾ ਇੰਨ੍ਹਾਂ ਔਖਾ ਕਿਉਂ ਹੈ ?

Learn More
Image

सचिन पायलट एस.यू.वी. चला रहे थे, के.सी. वेणुगोपाल उनके बगल में बैठे थे, जबकि प्रताप सिंह बाजवा, राजा वड़िंग, चरणजीत सिंह चन्नी और परगट सिंह पीछे की सीट पर एक साथ बैठे थे। चार वरिष्ठ नेताओं को एक एस.यू.वी. में बिठाना, उनकी महत्वाकांक्षाओं को एक पार्टी में समेटने से आसान लगा। अनुशासन को लेकर चेतावनियों और नेतृत्व पर तनाव के बीच, कांग्रेस को अब साबित करना होगा कि एकजुटता का यह प्रदर्शन केवल तस्वीर खिंचवाने तक सीमित नहीं है। अगर कांग्रेस के नेता एक एस.यू.वी. में साथ बैठ सकते हैं, तो पार्टी के भीतर सत्ता और भरोसा साझा करना इतना मुश्किल क्यों है ?

Learn More
Image

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਕਾਂਗਰਸ ਦੇ ਆਗੂਆਂ ਨੇ ਕਥਿਤ ਤੌਰ 'ਤੇ ਇਹ ਸਵਾਲ ਚੁੱਕਿਆ ਹੈ ਕਿ ਪਾਰਟੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਪਹਿਲਾਂ ਐਲਾਨਣਾ ਚਾਹੀਦਾ ਹੈ ਜਾਂ ਨਹੀਂ। ਕੇ.ਸੀ. ਵੇਣੂਗੋਪਾਲ ਨੇ ਇਸ ਵਿਚਾਰ ਨੂੰ ਰੱਦ ਕਰਦਿਆਂ ਕਿਹਾ ਕਿ ਚੋਣਾਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ ਅਤੇ ਸੂਬੇ ਦੇ ਹਰ ਸੀਨੀਅਰ ਆਗੂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਲਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਆਗੂਆਂ ਵਿੱਚੋਂ ਹੀ ਹੋਵੇਗਾ। ਜੇ ਹਰ ਸੀਨੀਅਰ ਆਗੂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਸੰਭਾਵੀ ਦਾਅਵੇਦਾਰ ਦੱਸਿਆ ਜਾ ਰਿਹਾ ਹੈ, ਤਾਂ ਕੀ ਇਸ ਨਾਲ ਪਾਰਟੀ ਦੇ ਸਾਰੇ ਧੜੇ ਸੰਤੁਸ਼ਟ ਰਹਿਣਗੇ ਜਾਂ ਵੋਟਰ ਇਹ ਸੋਚਦੇ ਰਹਿਣਗੇ ਕਿ ਪੰਜਾਬ ਦੀ ਅਗਵਾਈ ਆਖ਼ਰ ਕੌਣ ਕਰੇਗਾ ?

Learn More
Image

With the 2027 Punjab Assembly elections approaching, Congress leaders have reportedly asked whether the party should announce its chief ministerial candidate in advance. KC Venugopal rejected that approach, saying the election would be fought under Rahul Gandhi’s leadership and that every senior leader could be considered for the top post. He also said the next chief minister would come from among the senior state leaders. If every senior leader is being projected as a potential CM, does this strategy keep all factions satisfied or leave voters guessing about who would actually lead Punjab ?

Learn More
Image

2027 के पंजाब विधानसभा चुनाव नज़दीक आ रहे हैं। कांग्रेस नेताओं ने कथित तौर पर सवाल उठाया है कि पार्टी को मुख्यमंत्री पद का उम्मीदवार पहले घोषित करना चाहिए या नहीं। के.सी. वेणुगोपाल ने इस विचार को खारिज करते हुए कहा कि चुनाव राहुल गांधी के नेतृत्व में लड़ा जाएगा और राज्य के हर वरिष्ठ नेता को मुख्यमंत्री पद का दावेदार माना जा सकता है। उन्होंने यह भी कहा कि अगला मुख्यमंत्री पंजाब के वरिष्ठ नेताओं में से ही होगा। अगर हर वरिष्ठ नेता को मुख्यमंत्री पद का संभावित दावेदार बताया जा रहा है, तो क्या इससे पार्टी के सभी गुट संतुष्ट रहेंगे या मतदाता यह सोचते रहेंगे कि पंजाब का नेतृत्व आखिर कौन करेगा ?

Learn More
...