A) ਜੇ ਡਾਕਟਰ ਅਤੇ ਦਵਾਈਆਂ ਹੀ ਉਪਲਬਧ ਨਹੀਂ, ਤਾਂ ਕਲੀਨਿਕ ਵੱਧਾਉਣ ਦਾ ਕੀ ਫਾਇਦਾ ?
B) ਮਰੀਜ਼ਾਂ ਦੀ ਗਿਣਤੀ, ਉਡੀਕ ਸਮੇਂ ਅਤੇ ਇਲਾਜ ਦੀ ਗੁਣਵੱਤਾ ਦੇ ਜ਼ਿਲ੍ਹਾਵਾਰ ਅੰਕੜੇ ਜਾਰੀ ਕੀਤੇ ਜਾਣ।
C) ਸਰਕਾਰ ਦੇ ਸਿਹਤ ਸਬੰਧੀ ਦਾਅਵਿਆਂ ਦੀ ਸੁਤੰਤਰ ਜਾਂਚ ਕਰਵਾਈ ਜਾਵੇ।
D) ਸਰਕਾਰ ਨੂੰ ਕਲੀਨਿਕਾਂ ਦੀ ਗਿਣਤੀ ਜਾਂ ਚੋਣ ਭਾਸ਼ਣਾਂ ਨਾਲ ਨਹੀਂ, ਸਗੋਂ ਸਿਹਤ ਸੇਵਾਵਾਂ ਦੇ ਨਤੀਜਿਆਂ ਨਾਲ ਪਰਖਿਆ ਜਾਵੇ।