A) ਹਾਂ, ਮਜ਼ਬੂਤ ਸੀਟਾਂ 'ਤੇ ਪਹਿਲਾਂ ਹੀ ਉਮੀਦਵਾਰ ਤੈਅ ਕਰੇ ਅਤੇ ਉਨ੍ਹਾਂ ਨੂੰ ਪ੍ਰਚਾਰ ਲਈ ਪੂਰਾ ਸਮਾਂ ਦੇਵੇ।
B) ਹਾਂ ਪਰ ਟਿਕਟਾਂ ਨੂੰ ਲੈ ਕੇ ਪਾਰਟੀ ਦੇ ਅੰਦਰਲੇ ਮਤਭੇਦ ਸੁਲਝਾਉਣ ਤੋਂ ਬਾਅਦ ਹੀ।
C) ਨਹੀਂ, ਜਲਦੀ ਨਾਂ ਐਲਾਨਣ ਨਾਲ ਟਿਕਟ ਨਾ ਮਿਲਣ ਵਾਲੇ ਆਗੂ ਬਗਾਵਤ ਕਰ ਸਕਦੇ ਹਨ।
D) ਕਾਂਗਰਸ ਨੂੰ ਪਹਿਲਾਂ ਚੋਣਾਂ ਲਈ ਸਪੱਸ਼ਟ ਰਣਨੀਤੀ ਬਣਾਉਣੀ ਚਾਹੀਦੀ ਹੈ। ਸਿਰਫ਼ ਉਮੀਦਵਾਰਾਂ ਦੇ ਨਾਂ ਐਲਾਨਣ ਨਾਲ ਜਿੱਤ ਪੱਕੀ ਨਹੀਂ ਹੁੰਦੀ।