Image

With the Shiromani Akali Dal already announcing candidates for the 2027 Punjab elections, should Congress start naming its candidates early too ? Early announcements could help the party focus on strong constituencies, build local campaigns and give candidates time to connect with voters. But with internal rivalries still a concern, could early selection bring clarity or trigger fresh fights over tickets ? Should Congress announce candidates early ?

Trending

A) Yes, secure strong seats early and give candidates time to build their campaigns.

B) Yes but only after settling internal disputes over who gets the ticket.

C) No, early announcements could spark rebellion among leaders who are left out.

D) Congress needs a clear election plan first, announcing names alone will not guarantee wins.

Do you want to contribute your opinion on this topic?
Download BoloBolo Show App on your Android/iOS phone and let us have your views.
Image

ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਐਲਾਨਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਵਿੱਚ ਕੀ ਕਾਂਗਰਸ ਨੂੰ ਵੀ ਆਪਣੇ ਉਮੀਦਵਾਰਾਂ ਦੇ ਨਾਂ ਪਹਿਲਾਂ ਐਲਾਨ ਦੇਣੇ ਚਾਹੀਦੇ ਹਨ ? ਜਲਦੀ ਐਲਾਨ ਕਰਨ ਨਾਲ ਪਾਰਟੀ ਮਜ਼ਬੂਤ ਸੀਟਾਂ 'ਤੇ ਧਿਆਨ ਦੇ ਸਕਦੀ ਹੈ, ਚੋਣਾਂ ਦੀ ਤਿਆਰੀ ਸ਼ੁਰੂ ਕਰ ਸਕਦੀ ਹੈ ਅਤੇ ਉਮੀਦਵਾਰਾਂ ਨੂੰ ਵੋਟਰਾਂ ਨਾਲ ਜੁੜਨ ਲਈ ਵੱਧ ਸਮਾਂ ਮਿਲ ਸਕਦਾ ਹੈ। ਪਰ ਪਾਰਟੀ ਅੰਦਰ ਧੜੇਬੰਦੀ ਅਤੇ ਆਪਸੀ ਮਤਭੇਦਾਂ ਦੇ ਮੱਦੇਨਜ਼ਰ, ਕੀ ਜਲਦੀ ਟਿਕਟਾਂ ਦੇਣ ਨਾਲ ਸਪੱਸ਼ਟਤਾ ਆਵੇਗੀ ਜਾਂ ਨਵੀਂ ਖਿੱਚੋਤਾਣ ਸ਼ੁਰੂ ਹੋ ਜਾਵੇਗੀ ? ਕੀ ਕਾਂਗਰਸ ਨੂੰ ਉਮੀਦਵਾਰਾਂ ਦਾ ਐਲਾਨ ਪਹਿਲਾਂ ਕਰ ਦੇਣਾ ਚਾਹੀਦਾ ਹੈ ?

Learn More
Image

शिरोमणि अकाली दल ने 2027 के पंजाब विधानसभा चुनावों के लिए उम्मीदवारों के नाम घोषित करने शुरू कर दिए हैं। ऐसे में क्या कांग्रेस को भी अपने उम्मीदवारों के नाम पहले घोषित कर देने चाहिए ? जल्दी ऐलान करने से पार्टी मजबूत सीटों पर ध्यान दे सकती है, चुनावी तैयारी शुरू कर सकती है और उम्मीदवारों को मतदाताओं से जुड़ने का अधिक समय मिल सकता है। लेकिन पार्टी के भीतर गुटबाजी और आपसी मतभेदों के बीच, क्या जल्दी टिकट बांटने से स्पष्टता आएगी या नई खींचतान शुरू हो जाएगी ? क्या कांग्रेस को उम्मीदवारों का ऐलान पहले कर देना चाहिए ?

Learn More
Image

ਸਚਿਨ ਪਾਇਲਟ ਦੇ ਨਾਲ ਪਰਗਟ ਸਿੰਘ ਦੇ ਅੰਮ੍ਰਿਤਸਰ ਦੇ ਪਹਿਲੇ ਵੱਡੇ ਜਨਤਕ ਦੌਰੇ ਦੌਰਾਨ ਪੰਜਾਬ ਕਾਂਗਰਸ ਦੇ ਕਈ ਵਿਰੋਧੀ ਧੜਿਆਂ ਦੇ ਆਗੂ ਇਕੋ ਮੰਚ ’ਤੇ ਇਕੱਠੇ ਹੋਏ। ਇਸ ਦੌਰੇ ਦਾ ਮਕਸਦ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੰਮੇ ਸਮੇਂ ਤੋਂ ਧੜੇਬੰਦੀ ਨਾਲ ਜੂਝ ਰਹੀ ਪਾਰਟੀ ਵਿੱਚ ਨਵੀਂ ਸ਼ੁਰੂਆਤ ਦਾ ਸੰਕੇਤ ਦੇਣਾ ਸੀ। ਪਰ ਦਿੱਲੀ ਵਿੱਚ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਸੰਸਦ ਮੈਂਬਰਾਂ ਸਮੇਤ ਕੁਝ ਪ੍ਰਮੁੱਖ ਆਗੂਆਂ ਦੀ ਗੈਰਮੌਜੂਦਗੀ ਨੇ ਦਿਖਾਇਆ ਕਿ ਏਕਤਾ ਦੀ ਤਸਵੀਰ ਅਜੇ ਵੀ ਅਧੂਰੀ ਹੈ। ਪਰਗਟ ਸਿੰਘ ਵੱਲੋਂ ਸਾਂਝੀ ਅਗਵਾਈ ਦੇ ਵਾਅਦੇ ਦੇ ਬਾਵਜੂਦ ਅਸਲ ਸਵਾਲ ਇਹ ਹੈ ਕਿ ਕੀ ਕਾਂਗਰਸ ਨੇ ਆਖਿਰਕਾਰ ਆਪਣੇ ਅੰਦਰੂਨੀ ਸੱਤਾ ਸੰਘਰਸ਼ ਨੂੰ ਪਿੱਛੇ ਛੱਡ ਦਿੱਤਾ ਹੈ ਜਾਂ ਪੁਰਾਣੀ ਧੜੇਬੰਦੀ ਉਤੇ ਏਕਤਾ ਦਾ ਨਵਾਂ ਨਕਾਬ ਪਾ ਰਹੀ ਹੈ ?

Learn More
Image

Pargat Singh’s first major public visit to Amritsar, alongside Sachin Pilot, brought several rival leaders together under one roof. The visit was meant to signal a fresh start for a party long troubled by factional fights ahead of the 2027 Assembly elections. Yet the absence of some prominent leaders, including MPs attending protests in Delhi, showed that the picture of unity remains incomplete. With Pargat Singh promising collective leadership, the real question is whether Congress has finally moved beyond its internal power struggles or is simply putting a united face on old rivalries ?

Learn More
Image

परगट सिंह ने सचिन पायलट के साथ अमृतसर का अपना पहला बड़ा सार्वजनिक दौरा किया, जिसमें पंजाब कांग्रेस के कई विरोधी गुटों के नेता एक मंच पर नजर आए। इस दौरे का मकसद 2027 के विधानसभा चुनावों से पहले लंबे समय से गुटबाजी से जूझ रही पार्टी में नई शुरुआत का संदेश देना था। हालांकि, दिल्ली में विरोध प्रदर्शनों में शामिल सांसदों समेत कुछ प्रमुख नेताओं की गैरमौजूदगी ने दिखाया कि एकजुटता की तस्वीर अभी अधूरी है। परगट सिंह के सामूहिक नेतृत्व के वादे के बीच असली सवाल यह है कि क्या कांग्रेस ने आखिरकार अपने अंदरूनी सत्ता संघर्ष को पीछे छोड़ दिया है या पुराने मतभेदों पर एकता का नया मुखौटा लगा रही है ?

Learn More
...