A) 2027 ਦੀਆਂ ਪੰਜਾਬ ਚੋਣਾਂ ਲਈ ਉਨ੍ਹਾਂ ਨੂੰ ਭਾਜਪਾ ਦਾ ਵੱਡਾ ਚਿਹਰਾ ਬਣਾਉਣਾ।
B) ਉਨ੍ਹਾਂ ਦੀ ਮਾਲਵਾ ਵਿੱਚ ਪਕੜ ਅਤੇ ਸਿਆਸੀ ਨੈੱਟਵਰਕ ਰਾਹੀਂ ਭਾਜਪਾ ਦਾ ਪੇਂਡੂ ਆਧਾਰ ਮਜ਼ਬੂਤ ਕਰਨਾ।
C) ਕਾਂਗਰਸ ਅਤੇ ਰਵਾਇਤੀ ਸਿਆਸੀ ਨੈੱਟਵਰਕ ਨਾਲ ਜੁੜੇ ਤਜਰਬੇਕਾਰ ਲੋਕਾਂ ਨੂੰ ਭਾਜਪਾ ਦੇ ਨੇੜੇ ਲਿਆਉਣਾ।
D) ਲਗਾਤਾਰ ਚੋਣ ਝਟਕਿਆਂ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੀ ਸ਼ਾਨਦਾਰ ਸਿਆਸੀ ਵਾਪਸੀ ਕਰਵਾਉਣਾ।