A) ਭਾਜਪਾ ਅੱਗੇ ਵੱਧ ਚੁੱਕੀ ਹੈ, ਬਾਦਲਾਂ ਦਾ ਦੌਰ ਹੁਣ ਬੀਤੇ ਸਮੇਂ ਦੀ ਗੱਲ ਹੈ।
B) ਇਹ ਸਿਆਸੀ ਦਬਾਅ ਬਣਾਉਣ ਦੀ ਰਣਨੀਤੀ ਹੈ, ਪੁਰਾਣਾ ਗਠਜੋੜ ਮੁੜ ਵਾਪਸ ਆ ਸਕਦਾ ਹੈ।
C) ਭਾਜਪਾ ਗਠਜੋੜ ਦਾ ਵਿਕਲਪ ਖੁੱਲ੍ਹਾ ਰੱਖਣਾ ਚਾਹੁੰਦੀ ਹੈ ਪਰ ਬਾਦਲਾਂ ਦੀ ਭੂਮਿਕਾ ਕਾਫ਼ੀ ਸੀਮਤ ਰੱਖਣਾ ਚਾਹੁੰਦੀ ਹੈ।
D) ਭਾਜਪਾ ਅੱਜ ਬਾਦਲਾਂ 'ਤੇ ਨਿਸ਼ਾਨਾ ਸਾਧ ਰਹੀ ਹੈ ਪਰ ਕੱਲ੍ਹ ਪੁਰਾਣੇ ਸਿਆਸੀ ਸਾਥੀਆਂ ਦੇ ਮੁੜ ਇਕੱਠੇ ਹੋਣ ਦਾ ਰਾਹ ਖੁੱਲ੍ਹਾ ਰੱਖ ਰਹੀ ਹੈ।