Image

Congress has rarely been comfortable staying out of power for too long, but its Punjab unit enters the 2027 race with a bigger challenge: Rebuilding itself before voters decide whether to give it another chance. With factionalism, competing leadership claims and internal differences repeatedly becoming part of the political conversation, is Congress doing enough to turn its biggest weakness, its own internal politics into strength before 2027 ?

Opinion

A) Congress needs to put its internal fights aside and focus on defeating its political rivals.

B) The party has strong leaders but lacks a clear and united Punjab leadership. 

C) Congress is wasting valuable time fighting within the party instead of rebuilding its grassroots organisation.

D) If Congress fails to return to power in 2027, the bigger damage could be to its political prestige in Punjab.

Do you want to contribute your opinion on this topic?
Download BoloBolo Show App on your Android/iOS phone and let us have your views.
Image

ਕਾਂਗਰਸ ਲੰਮੇ ਸਮੇਂ ਤੱਕ ਸੱਤਾ ਤੋਂ ਬਾਹਰ ਰਹਿਣ ਦੀ ਆਦੀ ਨਹੀਂ ਰਹੀ ਪਰ ਪੰਜਾਬ ਇਕਾਈ ਦੇ ਸਾਹਮਣੇ 2027 ਤੋਂ ਪਹਿਲਾਂ ਆਪਣੇ ਆਪ ਨੂੰ ਮੁੜ ਮਜ਼ਬੂਤ ਕਰਨ ਦੀ ਵੱਡੀ ਚੁਣੌਤੀ ਹੈ। ਧੜੇਬੰਦੀ, ਲੀਡਰਸ਼ਿਪ ਨੂੰ ਲੈ ਕੇ ਖਿੱਚੋਤਾਣ ਅਤੇ ਅੰਦਰੂਨੀ ਮਤਭੇਦ ਲਗਾਤਾਰ ਸਿਆਸੀ ਚਰਚਾ ਦਾ ਹਿੱਸਾ ਬਣੇ ਹੋਏ ਹਨ। ਕੀ ਕਾਂਗਰਸ 2027 ਤੋਂ ਪਹਿਲਾਂ ਆਪਣੀ ਸਭ ਤੋਂ ਵੱਡੀ ਕਮਜ਼ੋਰੀ, ਅੰਦਰੂਨੀ ਸਿਆਸਤ ਨੂੰ ਆਪਣੀ ਤਾਕਤ ਵਿੱਚ ਬਦਲਣ ਲਈ ਕਾਫ਼ੀ ਕੋਸ਼ਿਸ਼ ਕਰ ਰਹੀ ਹੈ ?

Learn More
Image

कांग्रेस लंबे समय तक सत्ता से बाहर रहने की आदी नहीं रही है लेकिन पंजाब इकाई के सामने 2027 से पहले खुद को फिर से मजबूत करने की बड़ी चुनौती है। गुटबाजी, नेतृत्व को लेकर खींचतान और अंदरूनी मतभेद लगातार राजनीतिक चर्चा का हिस्सा बने हुए हैं। क्या कांग्रेस 2027 से पहले अपनी सबसे बड़ी कमजोरी, आंतरिक राजनीति को अपनी ताकत में बदलने के लिए पर्याप्त प्रयास कर रही है ?

Learn More
Image

ਕਈ ਨੌਜਵਾਨ ਭਾਰਤੀਆਂ ਲਈ ਵਿਦਿਆਰਥੀ ਚੋਣਾਂ ਵੋਟ ਪਾਉਣ, ਪ੍ਰਚਾਰ ਕਰਨ ਅਤੇ ਸਿਆਸੀ ਆਗੂ ਚੁਣਨ ਦਾ ਪਹਿਲਾ ਤਜਰਬਾ ਹੁੰਦੀਆਂ ਹਨ। ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਨੇ ਇਕ ਵਾਰ ਫਿਰ ਵਿਚਾਰਧਾਰਾ, ਗਠਜੋੜ, ਲੀਡਰਸ਼ਿਪ ਅਤੇ ਸਿਆਸੀ ਪ੍ਰਭਾਵ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਦੇ ਨਤੀਜਿਆਂ ਦੀ ਚਰਚਾ ਪੰਜਾਬ ਦੇ ਵਿਆਪਕ ਸਿਆਸੀ ਭਵਿੱਖ ਦੇ ਸੰਦਰਭ ਵਿੱਚ ਵੀ ਹੋ ਰਹੀ ਹੈ। ਤਾਂ, ਕੀ ਯੂਨੀਵਰਸਿਟੀ ਚੋਣਾਂ ਸਿਰਫ਼ ਕੈਂਪਸ ਦੇ ਮੁੱਦਿਆਂ ਤੱਕ ਸੀਮਤ ਹਨ ਜਾਂ ਇਹ ਕੱਲ੍ਹ ਦੀ ਸਿਆਸੀ ਪੀੜ੍ਹੀ ਨੂੰ ਵੀ ਆਕਾਰ ਦੇ ਰਹੀਆਂ ਹਨ ?

Learn More
Image

For many young Indians, student elections are their first experience of voting, campaigning and choosing political leaders. At Panjab University, student elections have once again brought questions of ideology, alliances, leadership and political influence into the spotlight, with the results also being discussed in the context of Punjab’s wider political future. Are university elections simply about campus issues or are they shaping the political generation of tomorrow ?

Learn More
Image

कई युवा भारतीयों के लिए छात्र चुनाव वोट देने, प्रचार करने और राजनीतिक नेताओं को चुनने का पहला अनुभव होते हैं। पंजाब यूनिवर्सिटी में छात्र चुनावों ने एक बार फिर विचारधारा, गठजोड़, नेतृत्व और राजनीतिक प्रभाव को लेकर सवाल खड़े किए हैं। इनके नतीजों पर पंजाब के व्यापक राजनीतिक भविष्य के संदर्भ में भी चर्चा हो रही है। तो, क्या यूनिवर्सिटी चुनाव सिर्फ़ कैंपस के मुद्दों तक सीमित हैं या वे कल की राजनीतिक पीढ़ी को भी आकार दे रहे हैं ?

Learn More
...