A) ਕਾਂਗਰਸ ਨੂੰ ਅੰਦਰੂਨੀ ਮਤਭੇਦ ਖਤਮ ਕਰਕੇ ਸਿਆਸੀ ਵਿਰੋਧੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ।
B) ਪਾਰਟੀ ਕੋਲ ਮਜ਼ਬੂਤ ਆਗੂ ਹਨ ਪਰ ਸਪੱਸ਼ਟ ਅਤੇ ਇਕਜੁੱਟ ਪੰਜਾਬ ਲੀਡਰਸ਼ਿਪ ਦੀ ਘਾਟ ਹੈ।
C) ਕਾਂਗਰਸ ਜ਼ਮੀਨੀ ਸੰਗਠਨ ਮਜ਼ਬੂਤ ਕਰਨ ਦੀ ਬਜਾਏ ਪਾਰਟੀ ਅੰਦਰਲੀ ਲੜਾਈ ਵਿੱਚ ਆਪਣਾ ਕੀਮਤੀ ਸਮਾਂ ਗੁਆ ਰਹੀ ਹੈ।
D) ਜੇ ਕਾਂਗਰਸ 2027 ਵਿੱਚ ਸੱਤਾ ਵਿੱਚ ਵਾਪਸੀ ਨਹੀਂ ਕਰਦੀ, ਤਾਂ ਪੰਜਾਬ ਵਿੱਚ ਉਸ ਦੀ ਸਿਆਸੀ ਸਾਖ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।