Image

चार साल सत्ता में रहने के बाद पार्टी ने पंजाब में अपनी मजबूत राजनीतिक मौजूदगी बनाई है लेकिन उसकी पहचान अभी भी काफी हद तक मुख्यमंत्री से जुड़ी हुई है। 2027 करीब आने के साथ बड़ा सवाल यह है कि क्या आम आदमी पार्टी ने इतना मजबूत नेतृत्व, संगठन और स्थानीय चेहरों की टीम तैयार कर ली है कि वह एक केंद्रीय चेहरे से आगे अपनी राजनीतिक पकड़ कायम रख सके ?

Suggestions - SLAH

A) भगवंत मान पार्टी की सबसे बड़ी चुनावी ताकत बने हुए हैं।

B) राजनीतिक जिम्मेदारी बांटने के लिए पार्टी को और मजबूत स्थानीय नेताओं की जरूरत है।

C) संगठन अभी भी शीर्ष नेतृत्व पर जरूरत से ज्यादा निर्भर है।

D) 2027 बताएगा कि पार्टी ने एक आंदोलन खड़ा किया है या सिर्फ एक सरकार।

Do you want to contribute your opinion on this topic?
Download BoloBolo Show App on your Android/iOS phone and let us have your views.
Image

ਚਾਰ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਪਾਰਟੀ ਨੇ ਪੰਜਾਬ ਵਿੱਚ ਆਪਣੀ ਮਜ਼ਬੂਤ ਸਿਆਸੀ ਮੌਜੂਦਗੀ ਬਣਾਈ ਹੈ ਪਰ ਇਸ ਦੀ ਪਛਾਣ ਅਜੇ ਵੀ ਕਾਫ਼ੀ ਹੱਦ ਤੱਕ ਮੁੱਖ ਮੰਤਰੀ ਨਾਲ ਜੁੜੀ ਹੋਈ ਹੈ। 2027 ਨੇੜੇ ਆਉਣ ਦੇ ਨਾਲ ਵੱਡਾ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਨੇ ਇਨ੍ਹੀਂ ਮਜ਼ਬੂਤ ਲੀਡਰਸ਼ਿਪ, ਜਥੇਬੰਦੀ ਅਤੇ ਸਥਾਨਕ ਚਿਹਰਿਆਂ ਦੀ ਟੀਮ ਤਿਆਰ ਕਰ ਲਈ ਹੈ ਕਿ ਉਹ ਇਕ ਕੇਂਦਰੀ ਚਿਹਰੇ ਤੋਂ ਅੱਗੇ ਆਪਣੀ ਸਿਆਸੀ ਪਕੜ ਕਾਇਮ ਰੱਖ ਸਕੇ ?

Learn More
Image

After four years in power, the party has built a strong political presence in Punjab, but its identity remains closely associated with the Chief Minister. With 2027 approaching, the bigger question is whether the Aam Aadmi Party has developed enough independent leadership, organisation and local faces to sustain its political appeal beyond one central figure ?

Learn More
Image

ਭਗਵੰਤ ਮਾਨ ਸਰਕਾਰ ਕਰੀਬ 1,000 ਸੋਸ਼ਲ ਮੀਡੀਆ ਇਨਫਲੂਐਂਸਰਾਂ ਨੂੰ ਇਕੱਠਾ ਕਰਕੇ ਆਪਣੀਆਂ ਯੋਜਨਾਵਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ। ਇਸ ਕਾਨਕਲੇਵ ’ਤੇ ਕਰੀਬ ₹3 ਕਰੋੜ ਖਰਚ ਹੋਣ ਦੀ ਗੱਲ ਸਾਹਮਣੇ ਆਈ ਹੈ। ਮਕਸਦ ਸਾਫ਼ ਹੈ, ਸਰਕਾਰੀ ਯੋਜਨਾਵਾਂ ਅਤੇ ਕੰਮਕਾਜ ਦੀ ਗੱਲ ਨੂੰ ਰਵਾਇਤੀ ਰੈਲੀਆਂ ਅਤੇ ਇਸ਼ਤਿਹਾਰਾਂ ਤੋਂ ਅੱਗੇ ਸੋਸ਼ਲ ਮੀਡੀਆ ਤੱਕ ਲੈ ਕੇ ਜਾਣਾ। ਪਰ ਜਦੋਂ ਜੇਨ ਜੀ (Gen Z) ਰੁਜ਼ਗਾਰ, ਮੌਕਿਆਂ ਅਤੇ ਆਪਣੇ ਭਵਿੱਖ ਨੂੰ ਲੈ ਕੇ ਲਗਾਤਾਰ ਸਵਾਲ ਪੁੱਛ ਰਹੀ ਹੈ, ਤਾਂ ਕੀ ਇਨਫਲੂਐਂਸਰਾਂ ਰਾਹੀਂ ਚਲਾਈ ਗਈ ਇਹ ਮੁਹਿੰਮ ਆਮ ਆਦਮੀ ਪਾਰਟੀ ਲਈ ਅਸਲ ਸਿਆਸੀ ਸਮਰਥਨ ਵਿੱਚ ਬਦਲ ਸਕੇਗੀ ?

Learn More
Image

The Bhagwant Mann Government is bringing around 1,000 social media influencers together to showcase its schemes and reach younger voters. With around ₹3 Crores reportedly being spent on the conclave, the move is clearly aimed at taking the Government’s message beyond traditional political rallies and advertisements. But with Gen Z increasingly questioning governments on jobs, opportunities and their future, can an influencer-led campaign actually build political support for the Aam Aadmi Party ?

Learn More
Image

भगवंत मान सरकार करीब 1,000 सोशल मीडिया इन्फ्लुएंसर्स को एक साथ लाकर अपनी योजनाओं को युवाओं तक पहुंचाने की तैयारी कर रही है। इस कॉन्क्लेव पर करीब ₹3 करोड़ खर्च होने की बात सामने आई है। मकसद साफ है, सरकारी योजनाओं और कामकाज की बात को पारंपरिक रैलियों और विज्ञापनों से आगे सोशल मीडिया तक ले जाना। लेकिन जब जेन ज़ी (Gen Z) रोजगार, अवसरों और अपने भविष्य को लेकर लगातार सवाल पूछ रही है, तो क्या इन्फ्लुएंसर्स के जरिए चलाया गया यह अभियान आम आदमी पार्टी के लिए असली राजनीतिक समर्थन में बदल पाएगा ?

Learn More
...