A) ਵੱਧ ਆਗੂ ਭਾਜਪਾ ਦੀ ਪਹੁੰਚ ਵੱਧਾ ਸਕਦੇ ਹਨ ਪਰ ਹਰ ਆਗੂ ਦੀ ਭੂਮਿਕਾ ਸਪਸ਼ਟ ਹੋਣੀ ਚਾਹੀਦੀ ਹੈ।
B) ਕੌਮੀ ਆਗੂ ਮੁਹਿੰਮ ਦੀ ਦਿਸ਼ਾ ਤੈਅ ਕਰ ਸਕਦੇ ਹਨ ਪਰ ਪੰਜਾਬ ਦੀ ਸਿਆਸੀ ਲੜਾਈ ਪੰਜਾਬ ਦੇ ਆਗੂਆਂ ਨੂੰ ਅੱਗੇ ਰਹਿ ਕੇ ਲੜਨੀ ਚਾਹੀਦੀ ਹੈ।
C) ਨਵੇਂ ਆਗੂ ਤਜਰਬਾ ਜੋੜ ਸਕਦੇ ਹਨ ਪਰ ਭਾਜਪਾ ਨੂੰ ਆਪਣੀ ਖੁਦ ਦੀ ਲੀਡਰਸ਼ਿਪ ਵੀ ਮਜ਼ਬੂਤ ਕਰਨੀ ਪਵੇਗੀ।
D) ਪੰਜਾਬ ਤੋਂ ਜਨਾਦੇਸ਼ ਮੰਗਣ ਤੋਂ ਪਹਿਲਾਂ ਭਾਜਪਾ ਨੂੰ ਦੱਸਣਾ ਪਵੇਗਾ ਕਿ ਅਗਵਾਈ ਕੌਣ ਕਰੇਗਾ ਅਤੇ ਜ਼ਿੰਮੇਵਾਰੀ ਕੌਣ ਲਵੇਗਾ।