Image

The BJP is publicly projecting confidence about contesting all 117 seats, while signals from the Akali Dal suggest that an alliance may still be possible. But if both sides are quietly exploring a reunion, what is stopping them from announcing it ? Is the real problem seat sharing, leadership, ideology, or who gets the bigger role in Punjab ?

Polling

A) The biggest problem is likely to be the number of seats each party gets.

B) The real issue could be who leads the alliance and claims the bigger role.

C) Differences on farmers and Punjab-specific issues could make an alliance difficult.

D) Both parties may want the alliance, but neither wants to appear dependent on the other.

Do you want to contribute your opinion on this topic?
Download BoloBolo Show App on your Android/iOS phone and let us have your views.
Image

ਭਾਜਪਾ ਜਨਤਕ ਤੌਰ ’ਤੇ ਸਾਰੀਆਂ 117 ਸੀਟਾਂ ’ਤੇ ਚੋਣ ਲੜਨ ਦਾ ਭਰੋਸਾ ਦਿੱਖਾ ਰਹੀ ਹੈ, ਜਦੋਂ ਕਿ ਅਕਾਲੀ ਦਲ ਵੱਲੋਂ ਗਠਜੋੜ ਦੀ ਸੰਭਾਵਨਾ ਦੇ ਸੰਕੇਤ ਮਿਲ ਰਹੇ ਹਨ। ਪਰ ਜੇ ਦੋਵੇਂ ਧਿਰਾਂ ਪਰਦੇ ਪਿੱਛੇ ਮੁੜ ਇਕੱਠੇ ਹੋਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀਆਂ ਹਨ, ਤਾਂ ਐਲਾਨ ਵਿੱਚ ਦੇਰੀ ਕਿਉਂ ਹੋ ਰਹੀ ਹੈ ? ਕੀ ਅਸਲ ਅੜਚਣ ਸੀਟਾਂ ਦੀ ਵੰਡ, ਲੀਡਰਸ਼ਿਪ, ਵਿਚਾਰਧਾਰਾ ਜਾਂ ਪੰਜਾਬ ਵਿੱਚ ਵੱਡੇ ਹਿੱਸੇ ਦੀ ਦਾਅਵੇਦਾਰੀ ਨੂੰ ਲੈ ਕੇ ਹੈ ?

Learn More
Image

भाजपा सार्वजनिक तौर पर सभी 117 सीटों पर चुनाव लड़ने का भरोसा दिखा रही है, जबकि अकाली दल की ओर से गठबंधन की संभावना के संकेत मिल रहे हैं। लेकिन अगर दोनों पक्ष पर्दे के पीछे फिर साथ आने की संभावनाएं तलाश रहे हैं, तो ऐलान में देरी क्यों हो रही है ? क्या असली अड़चन सीटों के बंटवारे, नेतृत्व, विचारधारा या पंजाब में बड़े हिस्से की दावेदारी को लेकर है ?

Learn More
Image

ਰਾਘਵ ਚੱਢਾ ਦੇ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਾਫ਼ੀ ਚਰਚਾ ਹੋਈ, ਖਾਸ ਕਰਕੇ 2027 ਦੀਆਂ ਚੋਣਾਂ ਨੂੰ ਦੇਖਦੇ ਹੋਏ। ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਭਾਜਪਾ ਵਿੱਚ ਉਨ੍ਹਾਂ ਦੀ ਭੂਮਿਕਾ ਸਪੱਸ਼ਟ ਨਹੀਂ ਹੋਈ। ਕੀ ਭਾਜਪਾ ਪੰਜਾਬ ਦੇ ਇਸ ਚਰਚਿਤ ਆਗੂ ਨੂੰ ਕਿਸੇ ਵੱਡੀ ਚੋਣ ਜ਼ਿੰਮੇਵਾਰੀ ਲਈ ਸੰਭਾਲ ਕੇ ਰੱਖ ਰਹੀ ਹੈ ਜਾਂ ਫਿਰ ਇਹ ਚਰਚਿਤ ਸਿਆਸੀ ਬਦਲਾਅ ਅਜੇ ਤੱਕ ਕਿਸੇ ਵੱਡੀ ਭੂਮਿਕਾ ਵਿੱਚ ਨਹੀਂ ਬਦਲ ਸਕਿਆ ? ਤੁਹਾਡੇ ਮੁਤਾਬਕ 2027 ਵਿੱਚ ਰਾਘਵ ਚੱਢਾ ਭਾਜਪਾ ਲਈ ਕਿੰਨੇ ਫਾਇਦੇਮੰਦ ਸਾਬਤ ਹੋਣਗੇ ?

Learn More
Image

Raghav Chadha’s move from the AAP to the BJP created a lot of political buzz, especially with the party preparing for the 2027 Punjab battle. Yet months later, his exact role remains unclear. Is the BJP keeping a high-profile Punjab leader in reserve for a bigger electoral role, or has the much-talked-about switch still failed to translate into a clear political assignment ? What do you think Raghav Chadha’s real value will be for the BJP in 2027 ?

Learn More
Image

राघव चड्ढा के आम आदमी पार्टी से भाजपा में आने के बाद पंजाब की राजनीति में काफी चर्चा हुई, खासकर 2027 के चुनाव को देखते हुए। लेकिन कई महीने बीतने के बाद भी भाजपा में उनकी भूमिका साफ नहीं हुई है। क्या भाजपा किसी बड़े चुनावी रोल के लिए पंजाब के इस चर्चित नेता को संभालकर रख रही है या फिर यह बहुचर्चित दल-बदल अभी तक किसी बड़ी राजनीतिक भूमिका में नहीं बदल पाया है ? आपके हिसाब से 2027 में राघव चड्ढा भाजपा के लिए कितने उपयोगी साबित होंगे ?

Learn More
...