A) ਢਿੱਲੋਂ ਆਪਣੇ 2027 ਦੇ ਸਿਆਸੀ ਭਵਿੱਖ ਲਈ ਲੜ ਰਹੇ ਹਨ।
B) ਚੰਨੀ ਧੜਾ ਢਿੱਲੋਂ ਰਾਹੀਂ ਵੜਿੰਗ 'ਤੇ ਦਬਾਅ ਵੱਧਾ ਰਿਹਾ ਹੈ।
C) ਵੜਿੰਗ ਦੇ “ਇਕ ਪਰਿਵਾਰ, ਇਕ ਟਿਕਟ” ਨਿਯਮ ਨੇ ਬਗਾਵਤ ਨੂੰ ਹੋਰ ਹਵਾ ਦਿੱਤੀ ਹੈ।
D) ਇਹ ਟਿਕਟ ਦੇ ਦਬਾਅ, ਚੰਨੀ ਦੀ ਰਣਨੀਤੀ ਅਤੇ ਵੜਿੰਗ ਖ਼ਿਲਾਫ਼ ਲੜਾਈ ਦਾ ਮਿਲਿਆ-ਜੁਲਿਆ ਅਸਰ ਹੈ।