Image

Public relations are built on trust, accessibility, and meaningful engagement with people from all walks of life. Over the years, Kultar Singh Sandhwan has cultivated an image of simplicity and maintained regular contact with people through public meetings and community outreach. While supporters see him as an approachable leader who remains connected to the grassroots, others believe he can further strengthen his outreach by engaging more with youth, urban communities, professionals, and first-time voters. As Punjab moves towards the 2027 Punjab Assembly elections, what should be Kultar Singh Sandhwan's priority to strengthen his public relations ?

Suggestions - SLAH

A) Public image is not yet ideal.

B) Needs better interaction skills.

C) Must reach out to more people.

D) Should avoid an arrogant image.

Voting Results

A 23%
B 18%
C 35%
D 24%
Do you want to contribute your opinion on this topic?
Download BoloBolo Show App on your Android/iOS phone and let us have your views.
Image

ਜਦੋਂ ਪੰਜਾਬੀ ਸੰਗੀਤ ਅਜੇ ਵਿਸ਼ਵ ਪੱਧਰੀ ਸਟ੍ਰੀਮਿੰਗ ਦਾ ਵੱਡਾ ਹਿੱਸਾ ਵੀ ਨਹੀਂ ਬਣਿਆ ਸੀ, ਉਸ ਤੋਂ ਕਾਫ਼ੀ ਪਹਿਲਾਂ ਹੀ ਬੱਬੂ ਮਾਨ ਆਪਣੇ ਵਿਸ਼ਵ ਭਰ ਦੇ ਸੰਗੀਤ ਸਮਾਗਮਾਂ ਅਤੇ ਅੰਤਰਰਾਸ਼ਟਰੀ ਸਨਮਾਨਾਂ ਰਾਹੀਂ ਮਜ਼ਬੂਤ ਪਛਾਣ ਬਣਾ ਚੁੱਕੇ ਸਨ। ਉਤਰੀ ਅਮਰੀਕਾ, ਯੂਰਪ, ਬ੍ਰਿਟੇਨ, ਆਸਟ੍ਰੇਲੀਆ ਅਤੇ ਮੱਧ-ਪੂਰਬ ਵਿੱਚ ਉਨ੍ਹਾਂ ਦੇ ਸੰਗੀਤ ਸਮਾਰੋਹਾਂ ਅਤੇ ਕਈ ਅੰਤਰਰਾਸ਼ਟਰੀ ਪੁਰਸਕਾਰਾਂ ਨੇ ਉਨ੍ਹਾਂ ਨੂੰ ਪੰਜਾਬੀ ਸੰਗੀਤ ਦੇ ਸ਼ੁਰੂਆਤੀ ਵਿਸ਼ਵ ਪੱਧਰੀ ਨੁਮਾਇੰਦਿਆਂ ਵਿੱਚ ਸ਼ਾਮਲ ਕੀਤਾ। ਸਮਰਥਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਮੰਚ 'ਤੇ ਪੰਜਾਬੀ ਕਲਾਕਾਰਾਂ ਲਈ ਮਜ਼ਬੂਤ ਨੀਂਹ ਰੱਖੀ, ਜਦੋਂ ਕਿ ਆਲੋਚਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਿਸ਼ਵ ਪੱਧਰੀ ਪਛਾਣ ਨੂੰ ਉਹ ਮੁੱਖ-ਧਾਰਾ ਵਾਲੀ ਅੰਤਰਰਾਸ਼ਟਰੀ ਪ੍ਰਸਿੱਧੀ ਨਹੀਂ ਮਿਲੀ ਜੋ ਸਟ੍ਰੀਮਿੰਗ ਯੁੱਗ ਦੇ ਕੁਝ ਕਲਾਕਾਰਾਂ ਨੂੰ ਪ੍ਰਾਪਤ ਹੋਈ। ਤੁਹਾਡੀ ਰਾਏ ਵਿੱਚ, ਬੱਬੂ ਮਾਨ ਦੀ ਵਿਸ਼ਵ ਪੱਧਰੀ ਪਛਾਣ ਨੂੰ ਤੁਸੀਂ ਕਿਵੇਂ ਦੇਖਦੇ ਹੋ ?

Learn More
Image

Long before Punjabi music became a global streaming phenomenon, Babbu Maan had already built a strong international presence through worldwide concert tours and major global music awards. His performances across North America, Europe, the UK, Australia, and the Middle East, along with multiple international honours, established him as one of the early global ambassadors of Punjabi music. Supporters believe he laid the foundation for Punjabi artists on the international stage, while critics argue that his global recognition did not translate into the same mainstream worldwide visibility achieved by some artists in the streaming era. In your opinion, how would you describe Babbu Maan's global recognition ?

Learn More
Image

जब पंजाबी संगीत वैश्विक स्ट्रीमिंग का बड़ा माध्यम भी नहीं बना था, तब बब्बू मान दुनिया भर में अपने संगीत कार्यक्रमों और अंतरराष्ट्रीय सम्मान के माध्यम से मजबूत पहचान बना चुके थे। उत्तर अमेरिका, यूरोप, ब्रिटेन, ऑस्ट्रेलिया और मध्य-पूर्व में उनके संगीत कार्यक्रमों तथा अनेक अंतरराष्ट्रीय पुरस्कारों ने उन्हें पंजाबी संगीत के शुरुआती वैश्विक प्रतिनिधियों में स्थापित किया। समर्थकों का मानना है कि उन्होंने अंतरराष्ट्रीय मंच पर पंजाबी कलाकारों के लिए मजबूत आधार तैयार किया, जबकि आलोचकों का कहना है कि उनकी वैश्विक पहचान को वह मुख्यधारा की अंतरराष्ट्रीय लोकप्रियता नहीं मिल सकी, जो स्ट्रीमिंग युग के कुछ कलाकारों को मिली। आपकी राय में, बब्बू मान की वैश्विक पहचान को आप कैसे देखते हैं ?

Learn More
Image

ਖੇਤਰੀ ਸੰਗੀਤ ਦਾ ਵਿਸ਼ਵ ਪੱਧਰੀ ਮੁੱਖਧਾਰਾ ਤੱਕ ਪਹੁੰਚਣਾ ਸੋਖਾ ਨਹੀਂ ਹੁੰਦਾ, ਪਰ ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੌਰਾਨ ਕਈ ਅੰਤਰਰਾਸ਼ਟਰੀ ਮੀਲ ਪੱਥਰ ਹਾਸਲ ਕੀਤੇ। ਉਹ ਵਿਸ਼ਵ ਦੇ ਪ੍ਰਮੁੱਖ ਸੰਗੀਤ ਚਾਰਟ ਵਿੱਚ ਜਗ੍ਹਾ ਬਣਾਉਣ ਵਾਲੇ ਪਹਿਲੇ ਪੰਜਾਬੀ ਕਲਾਕਾਰਾਂ ਵਿੱਚੋਂ ਇਕ ਸਨ, ਜਦੋਂ ਕਿ ਉਨ੍ਹਾਂ ਦਾ ਐਲਬਮ “ਮੂਸੇਟੇਪ” ਇਕ ਅਰਬ ਤੋਂ ਵੱਧ ਵਾਰ ਸੁਣਿਆ ਜਾਣ ਵਾਲਾ ਭਾਰਤ ਦਾ ਪਹਿਲਾ ਪੂਰਾ ਐਲਬਮ ਬਣਿਆ। ਉਨ੍ਹਾਂ ਦੇ ਗੀਤ ਕੈਨੇਡਾ, ਬ੍ਰਿਟੇਨ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੀਆਂ ਸੰਗੀਤ ਸੂਚੀਆਂ ਵਿੱਚ ਵੀ ਸ਼ਾਮਲ ਰਹੇ। ਅੰਤਰਰਾਸ਼ਟਰੀ ਸੰਗੀਤ ਨਿਰਮਾਤਾਵਾਂ ਨਾਲ ਉਨ੍ਹਾਂ ਦੇ ਸਹਿਯੋਗ ਨੇ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਦੇ ਸਰੋਤਿਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਦੀ ਡਿਜ਼ਿਟਲ ਲੋਕਪ੍ਰਿਯਤਾ ਲਗਾਤਾਰ ਵੱਧ ਰਹੀ ਹੈ। ਤੁਹਾਡੀ ਰਾਏ ਵਿੱਚ, ਸਿੱਧੂ ਮੂਸੇਵਾਲਾ ਦੀ ਵਿਸ਼ਵ ਪੱਧਰੀ ਪਛਾਣ ਨੂੰ ਤੁਸੀਂ ਕਿਵੇਂ ਦੇਖਦੇ ਹੋ ?

Learn More
Image

Regional music rarely breaks into mainstream global charts, yet Sidhu Moosewala achieved several international milestones during his career. He became one of the first Punjabi artists to enter the Billboard Global 200, while his album Moosetape became the first full-length Indian album to cross one billion Spotify streams. His music also charted in countries such as Canada, the UK, and New Zealand, and his collaborations with international producers helped introduce Punjabi music to wider global audiences. Even after his passing, his digital reach continues to grow. In your opinion, how would you describe Sidhu Moosewala's global recognition ?

Learn More
...