A) ਭਗਵੰਤ ਮਾਨ ਅਤੇ ਹਰਜੋਤ ਸਿੰਘ ਬੈਂਸ ਨੇ ਮਾਪਿਆਂ ਨੂੰ ਮਨਮਰਜ਼ੀ ਨਾਲ ਹੋਣ ਵਾਲੇ ਫੀਸ ਵਾਧਿਆਂ ਤੋਂ ਬਚਾਉਣ ਲਈ ਇਤਿਹਾਸਕ ਕਦਮ ਚੁੱਕਿਆ ਹੈ।
B) ਇਹ ਨੀਤੀ ਸ਼ਲਾਘਾਯੋਗ ਹੈ, ਪਰ ਇਸ ਦੀ ਸਫ਼ਲਤਾ ਪੂਰੀ ਤਰ੍ਹਾਂ ਸਖ਼ਤ ਅਤੇ ਨਿਰਪੱਖ ਲਾਗੂ ਕਰਨ 'ਤੇ ਨਿਰਭਰ ਕਰੇਗੀ।
C) ਪ੍ਰਾਈਵੇਟ ਸਕੂਲਾਂ ਨੂੰ ਵਾਜਬ ਖੁਦਮੁਖਤਿਆਰੀ ਮਿਲਣੀ ਚਾਹੀਦੀ ਹੈ, ਪਰ ਸਿੱਖਿਆ ਦੇ ਨਾਮ 'ਤੇ ਮੁਨਾਫ਼ਾਖੋਰੀ ਕਬੂਲ ਨਹੀਂ ਕੀਤੀ ਜਾ ਸੱਕਦੀ।
D) ਇਸ ਸੁਧਾਰ ਦੀ ਅਸਲ ਸਫ਼ਲਤਾ ਤਦ ਹੀ ਮੰਨੀ ਜਾਵੇਗੀ ਜਦੋਂ ਮਾਪਿਆਂ ਨੂੰ ਵੱਧ ਵਸੂਲੀ ਗਈ ਫੀਸ ਵਾਪਸ ਮਿਲੇ ਅਤੇ ਸਕੂਲ ਨਵੇਂ ਕਾਨੂੰਨ ਦੀ ਪਾਲਣਾ ਕਰਨ।