A) ਸੁਖਬੀਰ ਸਿੰਘ ਬਾਦਲ ਅਜੇ ਵੀ ਮਜ਼ਬੂਤ ਪੰਥਕ ਅਗਵਾਈ ਰਾਹੀਂ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰ ਸੱਕਦੇ ਹਨ।
B) 'ਸਤਲੁਜ' ਵਿਵਾਦ ਚਰਚਾ ਤਾਂ ਪੈਦਾ ਕਰ ਸਕਦਾ ਹੈ, ਪਰ ਸਾਲਾਂ ਤੋਂ ਚੱਲ ਰਹੀ ਸਿਆਸੀ ਗਿਰਾਵਟ ਨੂੰ ਨਹੀਂ ਪਲਟ ਸੱਕਦਾ।
C) ਅਕਾਲੀ ਦਲ ਨੂੰ ਭਾਵਨਾਤਮਕ ਮੁੱਦਿਆਂ ਦੀ ਥਾਂ ਨਵੀਂ ਅਗਵਾਈ ਅਤੇ ਨਵੀਂ ਸਿਆਸੀ ਸੋਚ ਦੀ ਲੋੜ ਹੈ।
D) ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਆਪਣੇ ਰਵਾਇਤੀ ਸਮਰਥਨ ਆਧਾਰ ਨਾਲ ਮੁੜ ਜੁੜਨ ਲਈ ਸੰਘਰਸ਼ ਕਰ ਰਿਹਾ ਹੈ।