Image

ਚਾਲੀ ਸਾਲ ਪਹਿਲਾਂ, 1986 ਵਿੱਚ, ਸ਼੍ਰੋਮਣੀ ਅਕਾਲੀ ਦਲ ਦੀ ਵੰਡ ਪੰਜਾਬ ਦੀ ਸਿਆਸਤ ਦੇ ਸਭ ਤੋਂ ਮਹੱਤਵਪੂਰਨ ਮੋੜਾਂ ਵਿੱਚੋਂ ਇਕ ਸੀ। ਚਿਹਰੇ ਬਦਲ ਗਏ, ਧੜੇ ਬਦਲ ਗਏ, ਪਰ ਇੱਛਾਵਾਂ ਅਤੇ ਏਕਤਾ ਵਿਚਲਾ ਟਕਰਾਅ ਅੱਜ ਵੀ ਓਹੀ ਦਿਖਾਈ ਦਿੰਦਾ ਹੈ। ਹਰ ਵੰਡ ਕਿਸੇ ਪਾਰਟੀ ਦੇ ਅੰਦਰ ਕੁਝ ਜੇਤੂ ਅਤੇ ਕੁਝ ਹਾਰਨ ਵਾਲੇ ਪੈਦਾ ਕਰਦੀ ਹੈ, ਪਰ ਇਤਿਹਾਸ ਅਕਸਰ ਦੱਸਦਾ ਹੈ ਕਿ ਇਸ ਦਾ ਸਭ ਤੋਂ ਵੱਡਾ ਲਾਭ ਬਾਹਰ ਬੈਠਾ ਸਿਆਸੀ ਵਿਰੋਧੀ ਲੈਂਦਾ ਹੈ। ਕੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਅੰਦਰੂਨੀ ਵੰਡਾਂ ਕਰਕੇ ਜਿੰਨਾ ਸਿਆਸੀ ਨੁਕਸਾਨ ਝੱਲਿਆ, ਉਸ ਨਾਲੋਂ ਕਿਤੇ ਘੱਟ ਲਾਭ ਹਾਸਲ ਕੀਤਾ ? ਅਤੇ ਕੀ 1986 ਦੀ ਸਭ ਤੋਂ ਮਹੱਤਵਪੂਰਨ ਸਬਕ ਇਹ ਹੈ ਕਿ ਜੇ ਪਾਰਟੀ ਦੇ ਅੰਦਰਲੀ ਜਿੱਤ ਹੀ ਪੂਰੇ ਸੰਗਠਨ ਅਤੇ ਲਹਿਰ ਨੂੰ ਕਮਜ਼ੋਰ ਕਰ ਦੇਵੇ, ਤਾਂ ਅਜਿਹੀ ਜਿੱਤ ਆਖ਼ਿਰਕਾਰ ਹਾਰ ਦੇ ਬਰਾਬਰ ਹੁੰਦੀ ਹੈ ?

Opinion

A) ਜੇ ਅੰਦਰੂਨੀ ਜਿੱਤ ਹੀ ਪਾਰਟੀ ਦੇ ਵੱਡੇ ਸਿਆਸੀ ਮਕਸਦ ਨੂੰ ਕਮਜ਼ੋਰ ਕਰ ਦੇਵੇ, ਤਾਂ ਉਸਦਾ ਕੋਈ ਅਰਥ ਨਹੀਂ ਰਹਿੰਦਾ।

B) ਹਰ ਵੰਡ ਨਵੇਂ ਨੇਤਾ ਤਾਂ ਪੈਦਾ ਕਰ ਸਕਦੀ ਹੈ, ਪਰ ਨਾਲ ਹੀ ਸਿਆਸੀ ਵਿਰੋਧੀਆਂ ਨੂੰ ਵੀ ਹੋਰ ਮਜ਼ਬੂਤ ਕਰ ਦਿੰਦੀ ਹੈ।

C) ਇਤਿਹਾਸ ਦੱਸਦਾ ਹੈ ਕਿ ਧੜੇਬੰਦੀ ਦੀ ਜਿੱਤ ਨਾਲੋਂ ਸੰਗਠਨ ਦੀ ਏਕਤਾ ਵੱਧ ਸਿਆਸੀ ਲਾਭ ਦਿੰਦੀ ਹੈ।

D) ਜੋ ਪਾਰਟੀ ਵਾਰ-ਵਾਰ ਅੰਦਰੂਨੀ ਸੱਤਾ ਸੰਘਰਸ਼ ਲਈ ਆਪਣੀ ਸਾਂਝੀ ਤਾਕਤ ਕੁਰਬਾਨ ਕਰਦੀ ਹੈ, ਆਖ਼ਰਕਾਰ ਉਸ ਦੀ ਕੀਮਤ ਉਸਨੂੰ ਲੋਕਾਂ ਦੇ ਫ਼ੈਸਲੇ ਵਿੱਚ ਚੁਕਾਉਂਣੀ ਪੈਂਦੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Forty years ago, the Shiromani Akali Dal split in one of the defining moments of Punjab's political history. The leaders changed, the factions changed, but the struggle between ambition and unity seems to have remained the same. Every split creates winners and losers within a party, but history often shows that the greatest beneficiary is an opponent waiting outside. Has the Akali Dal paid a far greater political price for its internal divisions than it ever gained from them ? And is the biggest lesson of 1986 that no political victory inside a party is worth the long-term cost of weakening the movement itself ?

Learn More
Image

चालीस वर्ष पहले, 1986 में, शिरोमणि अकाली दल का विभाजन पंजाब की राजनीति के सबसे निर्णायक घटनाक्रमों में से एक था। चेहरे बदले, गुट बदले, लेकिन महत्वाकांक्षा और एकता के बीच का संघर्ष मानो कभी नहीं बदला। हर विभाजन किसी पार्टी के भीतर कुछ विजेता और कुछ पराजित ज़रूर पैदा करता है, लेकिन इतिहास अक्सर बताता है कि उसका सबसे बड़ा लाभ पार्टी का बाहरी राजनीतिक प्रतिद्वंद्वी उठाता है। क्या शिरोमणि अकाली दल ने अपनी आंतरिक टूट से जितना राजनीतिक नुकसान उठाया, उससे कहीं कम लाभ पाया ? और क्या 1986 की सबसे बड़ी सीख यही है कि किसी भी पार्टी के भीतर की जीत, यदि संगठन और आंदोलन को ही कमजोर कर दे, तो वह अंततः हार के बराबर होती है ?

Learn More
Image

ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਰਾਜਿੰਦਰ ਕੌਰ ਭੱਠਲ ਨੂੰ ਤੁਸੀਂ ਕਿਸ ਸਥਾਨ 'ਤੇ ਰੱਖੋਗੇ ?

Learn More
Image

How would you rank Rajinder Kaur Bhattal as a leadership choice for the Punjab Congress ?

Learn More
Image

पंजाब कांग्रेस की लीडरशिप के लिए राजिंदर कौर भट्ठल को आप किस स्थान पर रखेंगे ?

Learn More
...