A) ਭੂਪੇਸ਼ ਬਘੇਲ ਦੀਆਂ ਕੋਸ਼ਿਸ਼ਾਂ ਅਜੇ ਤੱਕ ਪੰਜਾਬ ਕਾਂਗਰਸ ਵਿੱਚ ਅਸਲ ਏਕਤਾ ਕਾਇਮ ਕਰਨ ਵਿੱਚ ਸਫਲ ਨਹੀਂ ਹੋਈਆਂ।
B) ਧੜੇਬੰਦੀ ਨੂੰ ਸੰਭਾਲਣਾ, ਲੀਡਰਸ਼ਿਪ ਸੰਕਟ ਦਾ ਸਥਾਈ ਹੱਲ ਨਹੀਂ ਹੋ ਸੱਕਦਾ।
C) ਜੇ ਅੰਦਰੂਨੀ ਵਿਵਾਦ ਸੰਗਠਨ ਨੂੰ ਮਜ਼ਬੂਤ ਕਰਨ 'ਤੇ ਹਾਵੀ ਰਹੇ, ਤਾਂ ਕਾਂਗਰਸ 2027 ਦੀਆਂ ਚੋਣਾਂ ਵਿੱਚ ਹੋਰ ਕਮਜ਼ੋਰ ਹੋ ਕੇ ਪ੍ਰਵੇਸ਼ ਕਰ ਸੱਕਦੀ ਹੈ।
D) ਜਿਹੜੀ ਪਾਰਟੀ ਲੋਕਾਂ ਨਾਲ ਜੁੜਨ ਨਾਲੋਂ ਵੱਧ ਸਮਾਂ ਆਪਣੇ ਅੰਦਰੂਨੀ ਵਿਵਾਦ ਸੁਲਝਾਉਣ ਵਿੱਚ ਲਗਾਉਂਦੀ ਹੈ, ਉਹ ਚੋਣ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਿੱਛੇ ਰਹਿ ਸੱਕਦੀ ਹੈ।