Image

ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਮਨ ਅਰੋੜਾ ਨੂੰ ਪੰਜਾਬ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਸੰਗਠਨਾਤਮਕ ਸਮਰੱਥਾ, ਰਾਜਨੀਤਿਕ ਪ੍ਰਬੰਧਨ ਅਤੇ ਪਾਰਟੀ ਅੰਦਰ ਵੱਧਦਾ ਪ੍ਰਭਾਵ ਉਨ੍ਹਾਂ ਨੂੰ ਇਕ ਮਹੱਤਵਪੂਰਨ ਤਾਕਤ ਕੇਂਦਰ ਬਣਾਉਂਦਾ ਹੈ। ਪਰ ਪੰਜਾਬ ਦੀ ਸਿਆਸਤ ਦਾ ਇਤਿਹਾਸ ਇਹ ਵੀ ਦੱਸਦਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਅਕਸਰ ਸਿੱਖ ਚਿਹਰਿਆਂ ਨੂੰ ਤਰਜੀਹ ਮਿਲਦੀ ਰਹੀ ਹੈ। ਇਹ ਸਿਆਸੀ ਹਕੀਕਤ ਕਈ ਮਹੱਤਵਾਕਾਂਖੀ ਆਗੂਆਂ ਲਈ ਅਸਹਜਤਾ ਦਾ ਕਾਰਨ ਬਣੀ ਹੈ ਅਤੇ ਅਤੀਤ ਵਿੱਚ ਕੁਝ ਆਗੂਆਂ ਦੇ ਪਾਰਟੀ ਛੱਡਣ ਨਾਲ ਵੀ ਜੋੜੀ ਜਾਂਦੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕੀ ਕੋਈ ਆਗੂ ਪੰਜਾਬ ਦੀ ਸਿਆਸਤ ਵਿੱਚ ਬੇਹੱਦ ਤਾਕਤਵਰ ਤਾਂ ਬਣ ਸਕਦਾ ਹੈ, ਪਰ ਫਿਰ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਕੁਦਰਤੀ ਦਾਅਵੇਦਾਰ ਨਾ ਮੰਨਿਆ ਜਾਵੇ ? ਅਤੇ ਜੇ ਪ੍ਰਭਾਵ ਲਗਾਤਾਰ ਵਧਦਾ ਰਹੇ ਪਰ ਮੁੱਖ ਮੰਤਰੀ ਦੀ ਕੁਰਸੀ ਦੂਰ ਹੀ ਰਹੇ, ਤਾਂ ਕੀ ਮਹੱਤਵਾਕਾਂਖਾ ਹਮੇਸ਼ਾ "ਕਿੰਗਮੇਕਰ" ਬਣ ਕੇ ਸੰਤੁਸ਼ਟ ਰਹਿ ਸਕਦੀ ਹੈ,"ਕਿੰਗ" ਬਣੇ ਬਿਨਾਂ ?

Suggestions - SLAH

A) ਸਿਆਸੀ ਪ੍ਰਭਾਵ ਅਤੇ ਮੁੱਖ ਮੰਤਰੀ ਦਾ ਅਹੁਦਾ ਹਮੇਸ਼ਾ ਇਕੋ ਜਿਹੀ ਗੱਲ ਨਹੀਂ ਹੁੰਦੇ।

B) ਪੰਜਾਬ ਦੀ ਲੀਡਰਸ਼ਿਪ ਸਿਆਸਤ ਲੰਬੇ ਸਮੇਂ ਤੋਂ ਚੋਣ ਅਤੇ ਸਮਾਜਿਕ ਸਮੀਕਰਨਾਂ ਨਾਲ ਪ੍ਰਭਾਵਿਤ ਰਹੀ ਹੈ।

C) ਮਜ਼ਬੂਤ ਆਗੂ ਸਿਖਰਲੇ ਅਹੁਦੇ 'ਤੇ ਬੈਠੇ ਬਿਨਾਂ ਵੀ ਤਾਕਤ ਦੇ ਕੇਂਦਰ ਬਣ ਸਕਦੇ ਹਨ।

D) ਜਦੋਂ ਇੱਛਾਵਾਂ ਮੌਕਿਆਂ ਤੋਂ ਵੱਡੀਆਂ ਹੋ ਜਾਣ, ਤਾਂ ਸਿਆਸਤ ਅਕਸਰ ਅਚਾਨਕ ਮੋੜ ਲੈਂਦੀ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Aman Arora is widely seen as one of the most influential leaders in Punjab's AAP Government. His organisational skills, political management, and growing influence have made him a key figure in the party. Yet Punjab's political history has often favoured Sikh faces for the Chief Minister's post, a reality that has frustrated ambitious leaders and contributed to political exits in the past. As Arora's stature continues to rise, a political question follows can a leader become one of the most powerful figures in Punjab without ever being seen as the natural choice for the top job ? And if influence keeps growing but the Chief Minister's chair remains out of reach, how long can ambition remain satisfied with the role of kingmaker rather than king ?

Learn More
Image

आम आदमी पार्टी सरकार में अमन अरोड़ा को पंजाब के सबसे प्रभावशाली नेताओं में गिना जाता है। उनकी संगठनात्मक क्षमता, राजनीतिक प्रबंधन और पार्टी में बढ़ता प्रभाव उन्हें एक महत्वपूर्ण शक्ति केंद्र बनाता है। लेकिन पंजाब की राजनीति का इतिहास यह भी बताता है कि मुख्यमंत्री पद के लिए अक्सर सिख चेहरों को प्राथमिकता दी जाती रही है। यही राजनीतिक वास्तविकता कई महत्वाकांक्षी नेताओं को असहज कर चुकी है और अतीत में कुछ नेताओं के दल बदलने की वजह भी बनी है। ऐसे में सवाल उठता है क्या कोई नेता पंजाब की राजनीति में बेहद ताकतवर तो बन सकता है, लेकिन फिर भी मुख्यमंत्री पद का स्वाभाविक दावेदार नहीं माना जा सकता ? और यदि प्रभाव लगातार बढ़ता रहे, लेकिन मुख्यमंत्री की कुर्सी दूर ही रहे, तो क्या महत्वाकांक्षा हमेशा "किंगमेकर" बनकर संतुष्ट रह सकती है, "किंग" बने बिना ?

Learn More
Image

ਕਰੀਬ 17 ਸਾਲ ਦਿੱਲੀ ਦੀ ਰਾਜਨੀਤੀ ਵਿੱਚ ਸੰਸਦ ਮੈਂਬਰ ਅਤੇ ਬਾਅਦ ਵਿੱਚ ਕੇਂਦਰੀ ਮੰਤਰੀ ਵਜੋਂ ਸਰਗਰਮ ਰਹਿਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਹੁਣ ਪੰਜਾਬ ਵਾਪਸ ਆ ਕੇ ਵਿਧਾਨ ਸਭਾ ਚੋਣ ਲੜਨ ਅਤੇ ਲੋਕਾਂ ਵਿੱਚ ਸਿੱਦੇ ਤੌਰ ’ਤੇ ਕੰਮ ਕਰਨ ਦੀ ਇੱਛਾ ਜਤਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਜਪਾ ਦੀ ਪੂਰੀ ਸੀਨੀਅਰ ਲੀਡਰਸ਼ਿਪ ਨੇ ਆਪਣੀਆਂ “ਅਟੈਚੀਆਂ ਪੈਕ” ਕਰ ਲਈਆਂ ਹਨ ਅਤੇ 2027 ਦੇ ਮਿਸ਼ਨ ਲਈ ਪੂਰੇ ਪੰਜਾਬ ਵਿੱਚ ਉਤਰਣ ਲਈ ਤਿਆਰ ਹੈ। ਉਨ੍ਹਾਂ ਦੇ ਇਸ ਬਿਆਨ ਨੇ ਇਕ ਦਿਲਚਸਪ ਸਿਆਸੀ ਸਵਾਲ ਖੜ੍ਹਾ ਕਰ ਦਿੱਤਾ ਹੈ। ਕੀ ਇਹ ਬਿੱਟੂ ਦੇ ਸਿਆਸੀ ਸਫ਼ਰ ਦਾ ਕੁਦਰਤੀ ਅਗਲਾ ਪੜਾਅ ਹੈ, ਜਾਂ ਫਿਰ ਇਹ ਇਸ ਗੱਲ ਦੀ ਮੰਨਤਾ ਵੀ ਹੈ ਕਿ ਪੰਜਾਬ ਵਿੱਚ ਅਸਲ ਸਿਆਸੀ ਅਹਿਮੀਅਤ ਅੱਜ ਵੀ ਦਿੱਲੀ ਦੇ ਸੱਤਾ ਕੇਂਦਰਾਂ ਨਾਲ ਨਹੀਂ, ਸਗੋਂ ਸੂਬੇ ਦੀਆਂ ਚੋਣ ਜੰਗਾਂ ਨਾਲ ਤੈਅ ਹੁੰਦੀ ਹੈ ? ਅਤੇ ਜੇ ਭਾਜਪਾ ਉਨ੍ਹਾਂ ਨੂੰ ਪੰਜਾਬ ਵਿੱਚ ਇਕ ਵੱਡੇ ਚਿਹਰੇ ਵਜੋਂ ਅੱਗੇ ਕਰਦੀ ਹੈ, ਤਾਂ ਕੀ ਵਿਧਾਨ ਸਭਾ ਚੋਣ ਕਾਂਗਰਸ ਛੱਡਣ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਤਾਕਤ ਦੀ ਸਭ ਤੋਂ ਵੱਡੀ ਕਸੌਟੀ ਸਾਬਤ ਹੋ ਸਕਦੀ ਹੈ ?

Learn More
Image

After spending nearly 17 years in Delhi as an MP and later a Union Minister, Ravneet Singh Bittu now says he wants to return to Punjab and enter the Assembly to work directly for the people. He has even remarked that the BJP's senior leadership has packed its bags and is ready to travel across Punjab in pursuit of the party's 2027 mission. His statement has sparked an interesting political question. Is this simply the natural next step in Bittu's political journey, or does it also reflect a recognition that real political relevance in Punjab still comes from winning battles on the state's own political battlefield rather than from positions in Delhi ? And if BJP does decide to project him as a major face in Punjab, could an Assembly election become the biggest test of his political strength since leaving the Congress ?

Learn More
Image

करीब 17 साल तक दिल्ली की राजनीति में सांसद और बाद में केंद्रीय मंत्री के रूप में सक्रिय रहने के बाद रवनीत सिंह बिट्टू अब पंजाब लौटकर विधानसभा चुनाव लड़ने और सीधे लोगों के बीच काम करने की इच्छा जता रहे हैं। उन्होंने यह भी कहा है कि भाजपा की पूरी वरिष्ठ नेतृत्व टीम ने अपनी "अटैचियां पैक" कर ली हैं और 2027 के मिशन के लिए पूरे पंजाब में उतरने को तैयार है। उनके इस बयान ने एक दिलचस्प राजनीतिक सवाल खड़ा कर दिया है। क्या यह बिट्टू के राजनीतिक सफर का स्वाभाविक अगला पड़ाव है, या फिर यह इस बात की स्वीकारोक्ति भी है कि पंजाब में असली राजनीतिक प्रासंगिकता आज भी दिल्ली की सत्ता के गलियारों से नहीं, बल्कि राज्य की चुनावी लड़ाइयों से तय होती है ? और यदि भाजपा उन्हें पंजाब में एक बड़े चेहरे के रूप में आगे बढ़ाती है, तो क्या विधानसभा चुनाव कांग्रेस छोड़ने के बाद उनकी राजनीतिक ताकत की सबसे बड़ी परीक्षा साबित हो सकता है ?

Learn More
...