Image

With a fresh FIR registered against Bikram Singh Majithia, police raids conducted at multiple locations, and speculation once again growing over a possible arrest, Punjab politics finds itself revisiting a familiar battle. For the Shiromani Akali Dal, the timing is significant, coming just as the party is trying to rebuild its political relevance ahead of 2027. Supporters argue that every action against Majithia only strengthens his image as a leader being politically targeted, while critics say repeated legal controversies continue to distract the party from its revival efforts. As the political temperature rises, one question is unavoidable if Majithia is arrested again, will it become the spark that helps revive the Akali Dal, or another setback for a party still searching for its comeback ?

Opinion

A) An arrest could rally Akali workers and strengthen sympathy for Majithia.

B) Many people feel repeated controversies are hurting the party's revival efforts.

C) Supporters argue every case against Majithia only increases his political relevance.

D) Another arrest may not just shape Majithia's future, it could also determine whether the Akali Dal finds a revival narrative or remains stuck defending old controversies.

Do you want to contribute your opinion on this topic?
Download BoloBolo Show App on your Android/iOS phone and let us have your views.
Image

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਵੀਂ ਐਫ.ਆਈ.ਆਰ. ਦਰਜ ਹੋਣ, ਕਈ ਥਾਵਾਂ ‘ਤੇ ਪੁਲਿਸ ਛਾਪੇਮਾਰੀ ਅਤੇ ਇਕ ਵਾਰ ਫਿਰ ਗ੍ਰਿਫ਼ਤਾਰੀ ਦੀਆਂ ਚਰਚਾਵਾਂ ਵਿਚਕਾਰ ਪੰਜਾਬ ਦੀ ਰਾਜਨੀਤੀ ਇਕ ਜਾਣੇ-ਪਛਾਣੇ ਟਕਰਾਅ ਵੱਲ ਮੁੜਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਲਈ ਇਹ ਸਮਾਂ ਖਾਸ ਮਹੱਤਵ ਰੱਖਦਾ ਹੈ, ਕਿਉਂਕਿ ਪਾਰਟੀ 2027 ਤੋਂ ਪਹਿਲਾਂ ਆਪਣੀ ਸਿਆਸੀ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਮਜੀਠੀਆ ਖ਼ਿਲਾਫ਼ ਹਰ ਕਾਰਵਾਈ ਉਨ੍ਹਾਂ ਨੂੰ ਸਿਆਸੀ ਤੌਰ ‘ਤੇ ਹੋਰ ਮਜ਼ਬੂਤ ਬਣਾਉਂਦੀ ਹੈ, ਜਦੋਂ ਕਿ ਆਲੋਚਕ ਮੰਨਦੇ ਹਨ ਕਿ ਲਗਾਤਾਰ ਕਾਨੂੰਨੀ ਵਿਵਾਦ ਪਾਰਟੀ ਦੇ ਮੁੜ ਉਭਾਰ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਸਵਾਲ ਇਹ ਹੈ ਕਿ ਜੇ ਮਜੀਠੀਆ ਦੀ ਮੁੜ ਗ੍ਰਿਫ਼ਤਾਰੀ ਹੁੰਦੀ ਹੈ, ਤਾਂ ਕੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਲਈ ਚਿੰਗਾਰੀ ਸਾਬਤ ਹੋਵੇਗੀ ਜਾਂ ਫਿਰ ਪਾਰਟੀ ਦੀਆਂ ਮੁਸ਼ਕਲਾਂ ਹੋਰ ਵਧਾ ਦੇਵੇਗੀ ?

Learn More
Image

बिक्रम सिंह मजीठिया के खिलाफ नई एफ.आई.आर. दर्ज होने, कई ठिकानों पर पुलिस छापेमारी और एक बार फिर संभावित गिरफ्तारी की अटकलों के बीच पंजाब की राजनीति एक पुराने संघर्ष की ओर लौटती दिखाई दे रही है। शिरोमणि अकाली दल के लिए यह समय बेहद महत्वपूर्ण है, क्योंकि पार्टी 2027 से पहले अपनी राजनीतिक वापसी की कोशिश में जुटी हुई है। समर्थकों का कहना है कि मजीठिया के खिलाफ हर कार्रवाई उन्हें राजनीतिक तौर पर और मजबूत बनाती है, जबकि आलोचकों का मानना है कि लगातार कानूनी विवाद पार्टी के पुनरुत्थान की राह में बाधा बन रहे हैं। ऐसे में सवाल यह है कि अगर मजीठिया की फिर गिरफ्तारी होती है, तो क्या यह अकाली दल के पुनर्जीवन की चिंगारी बनेगी या फिर वापसी की तलाश में जुटी पार्टी के लिए एक और झटका साबित होगी ?

Learn More
Image

ਸਾਲਾਂ ਤੱਕ ਅਕਾਲੀ ਦਲ ਤੋਂ ਵੱਖ ਹੋਏ ਆਗੂ ਇਹ ਦਲੀਲ ਦਿੰਦੇ ਰਹੇ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵਾਂ ਤੋਂ ਪਰੇ ਇਕ ਨਵੇਂ ਪੰਥਕ ਵਿਕਲਪ ਦੀ ਲੋੜ ਹੈ। ਪਰ ਹੁਣ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਾਲੇ ਸੰਭਾਵੀ ਗੱਲਬਾਤ ਦੀਆਂ ਖ਼ਬਰਾਂ ਨੇ ਸਿਆਸੀ ਚਰਚਾ ਨੂੰ ਨਵਾਂ ਮੋੜ ਦੇ ਦਿੱਤਾ ਹੈ। ਜੋ ਕਦੇ ਪੁਰਾਣੇ ਗੱਠਜੋੜਾਂ ਨੂੰ ਚੁਣੌਤੀ ਦੇਣ ਦੀ ਗੱਲ ਕਰਦੇ ਸਨ, ਉਹੀ ਹੁਣ ਉਨ੍ਹਾਂ ਵੱਲ ਮੁੜਦੇ ਨਜ਼ਰ ਆ ਰਹੇ ਹਨ। ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਜਾਬ ਦੀ ਮੁੱਖ ਪੰਥਕ ਅਤੇ ਸਿਆਸੀ ਤਾਕਤ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਕੀ ਵੱਖ ਹੋਏ ਧੜੇ ਸੱਚਮੁੱਚ ਕੋਈ ਨਵਾਂ ਵਿਕਲਪ ਖੜ੍ਹਾ ਕਰ ਰਹੇ ਹਨ, ਜਾਂ ਫਿਰ ਅਣਜਾਣੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਰਹੇ ਹਨ, ਇਹ ਸਾਬਤ ਕਰਕੇ ਕਿ ਮੂਲ ਪਾਰਟੀ ਦੀ ਥਾਂ ਲੈਣਾ ਕਿੰਨਾ ਔਖਾ ਹੈ ?

Learn More
Image

For years, breakaway Akali leaders argued that Punjab needed a new Panthic alternative beyond both the Shiromani Akali Dal and the BJP. Yet with reports of possible talks between BJP and Akali Dal (Punar Surjit), the political debate has taken an unexpected turn. What was once presented as a challenge to old alliances now appears open to revisiting them. The development also comes at a time when Sukhbir Singh Badal is trying to re-establish the Shiromani Akali Dal as the main Panthic and political force in Punjab. As smaller factions struggle for space and visibility, these talks raise an uncomfortable question: Are breakaway groups building a genuine alternative, or are they inadvertently strengthening Sukhbir Singh Badal’s position by proving how difficult it is to replace the parent party ?

Learn More
Image

वर्षों तक अकाली दल से अलग हुए नेताओं ने दावा किया कि पंजाब को शिरोमणि अकाली दल और भाजपा दोनों से अलग एक नए पंथक विकल्प की जरूरत है। लेकिन अब भाजपा और अकाली दल (पुनर सुरजीत) के बीच संभावित बातचीत की खबरों ने राजनीतिक बहस को नया मोड़ दे दिया है। जो कभी पुराने गठबंधनों को चुनौती देने का दावा करता था, वही अब उन्हें फिर से परखता हुआ दिखाई दे रहा है। यह घटनाक्रम ऐसे समय में सामने आया है जब सुखबीर सिंह बादल शिरोमणि अकाली दल को पंजाब की प्रमुख पंथक और राजनीतिक ताकत के रूप में फिर से स्थापित करने की कोशिश कर रहे हैं। ऐसे में सवाल उठता है कि क्या अलग हुए गुट वास्तव में नया विकल्प बना रहे हैं, या फिर अनजाने में सुखबीर सिंह बादल की स्थिति को और मजबूत कर रहे हैं, यह दिखाकर कि मूल पार्टी की जगह लेना कितना मुश्किल है ?

Learn More
...