Image

ਸਾਲਾਂ ਤੱਕ ਅਕਾਲੀ ਦਲ ਤੋਂ ਵੱਖ ਹੋਏ ਆਗੂ ਇਹ ਦਲੀਲ ਦਿੰਦੇ ਰਹੇ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵਾਂ ਤੋਂ ਪਰੇ ਇਕ ਨਵੇਂ ਪੰਥਕ ਵਿਕਲਪ ਦੀ ਲੋੜ ਹੈ। ਪਰ ਹੁਣ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿਚਾਲੇ ਸੰਭਾਵੀ ਗੱਲਬਾਤ ਦੀਆਂ ਖ਼ਬਰਾਂ ਨੇ ਸਿਆਸੀ ਚਰਚਾ ਨੂੰ ਨਵਾਂ ਮੋੜ ਦੇ ਦਿੱਤਾ ਹੈ। ਜੋ ਕਦੇ ਪੁਰਾਣੇ ਗੱਠਜੋੜਾਂ ਨੂੰ ਚੁਣੌਤੀ ਦੇਣ ਦੀ ਗੱਲ ਕਰਦੇ ਸਨ, ਉਹੀ ਹੁਣ ਉਨ੍ਹਾਂ ਵੱਲ ਮੁੜਦੇ ਨਜ਼ਰ ਆ ਰਹੇ ਹਨ। ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੰਜਾਬ ਦੀ ਮੁੱਖ ਪੰਥਕ ਅਤੇ ਸਿਆਸੀ ਤਾਕਤ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਕੀ ਵੱਖ ਹੋਏ ਧੜੇ ਸੱਚਮੁੱਚ ਕੋਈ ਨਵਾਂ ਵਿਕਲਪ ਖੜ੍ਹਾ ਕਰ ਰਹੇ ਹਨ, ਜਾਂ ਫਿਰ ਅਣਜਾਣੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਰਹੇ ਹਨ, ਇਹ ਸਾਬਤ ਕਰਕੇ ਕਿ ਮੂਲ ਪਾਰਟੀ ਦੀ ਥਾਂ ਲੈਣਾ ਕਿੰਨਾ ਔਖਾ ਹੈ ?

Opinion

A) ਸਿਆਸੀ ਹਾਲਾਤ ਅਕਸਰ ਪਾਰਟੀਆਂ ਨੂੰ ਆਪਣੇ ਪੁਰਾਣੇ ਸਟੈਂਡ ਅਤੇ ਗੱਠਜੋੜਾਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੰਦੇ ਹਨ।

B) ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਏਨ੍ਹਾਂ ਘਟਨਾਵਾਂ ਨਾਲ ਵੱਖ ਹੋਈ ਅਕਾਲੀ ਸਿਆਸਤ ਪਹਿਲਾਂ ਨਾਲੋਂ ਘੱਟ ਵੱਖਰੀ ਨਜ਼ਰ ਆਉਂਦੀ ਹੈ।

C) ਇਹ ਗੱਲਬਾਤ ਅਸਿੱਧੇ ਤੌਰ ’ਤੇ ਪੰਜਾਬ ਦੀ ਸਿਆਸਤ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ।

D) ਅਸਲ ਸਵਾਲ ਇਹ ਹੈ ਕਿ ਕੀ ਮਤਦਾਤਾ ਸਿਆਸੀ ਮੁੜ-ਮਿਲਾਪ ਚਾਹੁੰਦੇ ਹਨ ਜਾਂ ਸੱਚਮੁੱਚ ਕੋਈ ਨਵਾਂ ਵਿਕਲਪ।

Do you want to contribute your opinion on this topic?
Download BoloBolo Show App on your Android/iOS phone and let us have your views.
Image

For years, breakaway Akali leaders argued that Punjab needed a new Panthic alternative beyond both the Shiromani Akali Dal and the BJP. Yet with reports of possible talks between BJP and Akali Dal (Punar Surjit), the political debate has taken an unexpected turn. What was once presented as a challenge to old alliances now appears open to revisiting them. The development also comes at a time when Sukhbir Singh Badal is trying to re-establish the Shiromani Akali Dal as the main Panthic and political force in Punjab. As smaller factions struggle for space and visibility, these talks raise an uncomfortable question: Are breakaway groups building a genuine alternative, or are they inadvertently strengthening Sukhbir Singh Badal’s position by proving how difficult it is to replace the parent party ?

Learn More
Image

वर्षों तक अकाली दल से अलग हुए नेताओं ने दावा किया कि पंजाब को शिरोमणि अकाली दल और भाजपा दोनों से अलग एक नए पंथक विकल्प की जरूरत है। लेकिन अब भाजपा और अकाली दल (पुनर सुरजीत) के बीच संभावित बातचीत की खबरों ने राजनीतिक बहस को नया मोड़ दे दिया है। जो कभी पुराने गठबंधनों को चुनौती देने का दावा करता था, वही अब उन्हें फिर से परखता हुआ दिखाई दे रहा है। यह घटनाक्रम ऐसे समय में सामने आया है जब सुखबीर सिंह बादल शिरोमणि अकाली दल को पंजाब की प्रमुख पंथक और राजनीतिक ताकत के रूप में फिर से स्थापित करने की कोशिश कर रहे हैं। ऐसे में सवाल उठता है कि क्या अलग हुए गुट वास्तव में नया विकल्प बना रहे हैं, या फिर अनजाने में सुखबीर सिंह बादल की स्थिति को और मजबूत कर रहे हैं, यह दिखाकर कि मूल पार्टी की जगह लेना कितना मुश्किल है ?

Learn More
Image

ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹ ਕੇ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਹਨ ਅਤੇ ਇਹ ਵੀ ਮੰਨਿਆ ਹੈ ਕਿ ਫਿਲਹਾਲ ਭਾਜਪਾ ਆਪਣੇ ਦਮ 'ਤੇ ਪੰਜਾਬ ਵਿੱਚ ਚੋਣ ਜਿੱਤਣ ਦੀ ਸਥਿਤੀ ਵਿੱਚ ਨਹੀਂ ਹੈ। ਭਾਜਪਾ–ਸ਼੍ਰੋਮਣੀ ਅਕਾਲੀ ਦਲ ਗਠਜੋੜ ਦੀ ਵਕਾਲਤ ਕਰਕੇ ਕੈਪਟਨ ਨੇ ਇਕ ਵਾਰ ਫਿਰ ਉਸ ਬਹਿਸ ਨੂੰ ਜਗਾ ਦਿੱਤਾ ਹੈ, ਜਿਸਨੂੰ ਕਈ ਲੋਕ ਖਤਮ ਮੰਨ ਰਹੇ ਸਨ। ਅਜਿਹੇ ਸਮੇਂ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਸੁਤੰਤਰ ਤੌਰ 'ਤੇ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਭਾਜਪਾ ਅਜੇ ਵੀ ਪੰਜਾਬ ਵਿੱਚ ਆਪਣੀ ਮਜ਼ਬੂਤ ਪਕੜ ਬਣਾਉਣ ਲਈ ਸੰਘਰਸ਼ ਕਰ ਰਹੀ ਹੈ, ਕੈਪਟਨ ਦੀਆਂ ਟਿੱਪਣੀਆਂ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕੀ ਕੈਪਟਨ ਅਮਰਿੰਦਰ ਸਿੰਘ ਨੇ ਅਣਜਾਣੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਸਥਿਤੀ ਹੋਰ ਮਜ਼ਬੂਤ ਕਰ ਦਿੱਤੀ ਹੈ, ਇਹ ਮੰਨ ਕੇ ਕਿ ਭਾਜਪਾ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨੈੱਟਵਰਕ ਅਤੇ ਸਮਰਥਨ ਤੋਂ ਬਿਨਾਂ ਪੰਜਾਬ ਦੀ ਸਿਆਸਤ ਵਿੱਚ ਸੰਘਰਸ਼ ਕਰ ਰਹੀ ਹੈ ?

Learn More
Image

Captain Amarinder Singh has openly questioned BJP’s decision to appoint Kewal Singh Dhillon as Punjab BJP chief and admitted that the party is still not in a position to win Punjab on its own. By once again advocating a BJP–Akali Dal alliance, Captain has reignited a debate many believed was over. At a time when Sukhbir Singh Badal is trying to revive Shiromani Akali Dal independently and BJP is still searching for a breakthrough in Punjab, his remarks have raised eyebrows across the political spectrum. Has Captain Amarinder Singh unintentionally strengthened Sukhbir Badal’s position by admitting that BJP still struggles to fight Punjab politics without the Akali Dal’s network and support ?

Learn More
Image

कैप्टन अमरिंदर सिंह ने खुलकर भाजपा के केवल सिंह ढिल्लों को पंजाब भाजपा अध्यक्ष बनाने के फैसले पर सवाल उठाए हैं और यह भी स्वीकार किया है कि फिलहाल भाजपा अपने दम पर पंजाब में चुनाव जीतने की स्थिति में नहीं है। भाजपा–अकाली दल गठबंधन की वकालत करके कैप्टन ने एक बार फिर उस बहस को जिंदा कर दिया है, जिसे कई लोग खत्म मान चुके थे। ऐसे समय में जब सुखबीर सिंह बादल शिरोमणि अकाली दल को स्वतंत्र रूप से पुनर्जीवित करने की कोशिश कर रहे हैं और भाजपा अभी भी पंजाब में अपनी मजबूत जगह बनाने की तलाश में है, कैप्टन की टिप्पणियों ने राजनीतिक हलकों में नई चर्चा छेड़ दी है। क्या कैप्टन अमरिंदर सिंह ने अनजाने में सुखबीर बादल की राजनीतिक स्थिति को और मजबूत कर दिया है, यह स्वीकार करके कि भाजपा आज भी अकाली दल के नेटवर्क और समर्थन के बिना पंजाब की राजनीति में संघर्ष कर रही है ?

Learn More
...