A) ਇਕ ਅਨੁਸ਼ਾਸਿਤ ਨਿਸ਼ਠਾਵਾਨ ਨੇਤਾ, ਜਿਸਨੂੰ ਕਦੇ ਉਹ ਸਿਆਸੀ ਮੌਕਾ ਨਹੀਂ ਮਿਲਿਆ ਜਿਸਦਾ ਉਹ ਹੱਕਦਾਰ ਸੀ।
B) ਅਜਿਹਾ ਨੇਤਾ ਜਿਸਦੀ ਇੱਜ਼ਤ ਪਾਰਟੀ ਵਿੱਚ ਵੱਧ ਹੈ, ਲੋਕਾਂ ਵਿੱਚ ਘੱਟ।
C) ਭਾਜਪਾ ਦਾ ਇਕ ਹੋਰ ਚਿਹਰਾ, ਜੋ ਮੀਟਿੰਗਾਂ ਵਿੱਚ ਤਾਂ ਸਰਗਰਮ ਰਿਹਾ, ਪਰ ਜ਼ਮੀਨ ‘ਤੇ ਨਹੀਂ।
D) ਇਕ ਧੀਰਜ ਵਾਲਾ ਸਿਆਸੀ ਖਿਡਾਰੀ, ਜੋ ਅਜੇ ਵੀ ਉਸ “ਸਹੀ ਸਮੇਂ” ਦੀ ਉਡੀਕ ਕਰ ਰਿਹਾ ਹੈ ਜੋ ਸ਼ਾਇਦ ਕਦੇ ਆਏ ਹੀ ਨਾ।