A) ਆਮ ਆਦਮੀ ਪਾਰਟੀ ਰੱਖੜਾ ਨੂੰ ਸਮਾਣਾ ਲਈ ਲੰਬੇ ਸਮੇਂ ਦਾ ਵੱਡਾ ਸਿਆਸੀ ਚਿਹਰਾ ਮੰਨ ਸਕਦੀ ਹੈ।
B) ਮੌਜੂਦਾ ਵਿਧਾਇਕ ਨੂੰ ਬਦਲਣ ਨਾਲ ਪਾਰਟੀ ਕੇਡਰ ਵਿੱਚ ਨਾਰਾਜ਼ਗੀ ਵੱਧ ਸਕਦੀ ਹੈ।
C) ਇਸ ਘਟਨਾ ਨਾਲ ਇਹ ਧਾਰਣਾ ਮਜ਼ਬੂਤ ਹੋ ਸਕਦੀ ਹੈ ਕਿ ਪਾਰਟੀ ਵਿੱਚ ਵਫ਼ਾਦਾਰੀ ਨਾਲੋਂ ਸਿਆਸੀ ਲਾਭ ਨੂੰ ਵੱਧ ਤਰਜੀਹ ਮਿਲ ਰਹੀ ਹੈ।
D) ਆਮ ਆਦਮੀ ਪਾਰਟੀ ‘ਤੇ ਰਵਾਇਤੀ ਪਾਰਟੀਆਂ ਦੇ ਪੁਰਾਣੇ ਆਗੂਆਂ ‘ਤੇ ਨਿਰਭਰ ਹੋਣ ਦਾ ਦੋਸ਼ ਹੋਰ ਮਜ਼ਬੂਤ ਹੋ ਸਕਦਾ ਹੈ।