A) ਵਿਰੋਧੀ ਧਿਰ NOC ਵਿਵਾਦ ਨੂੰ ਚੋਣ ਪ੍ਰਕਿਰਿਆ ਵਿੱਚ ਰਾਜਨੀਤਿਕ ਦਖ਼ਲ ਵਜੋਂ ਦੇਖ ਸਕਦੀ ਹੈ।
B) ਸਥਾਨਕ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
C) ਰਾਜ ਚੋਣ ਕਮਿਸ਼ਨ ’ਤੇ ਯੋਗ ਕਾਰਵਾਈ ਨਾ ਕਰਨ ਨੂੰ ਲੈ ਕੇ ਆਲੋਚਨਾ ਵੱਧ ਰਹੀ ਹੈ।
D) ਪੰਜਾਬ ਦੀ ਰਾਜਨੀਤੀ ਹੁਣ ਨਗਰ ਨਿਗਮ ਚੋਣਾਂ ਨੂੰ ਵੀ ਵੱਡੀ ਸੱਤਾ ਦੀ ਲੜਾਈ ਵਿੱਚ ਬਦਲਦੀ ਦਿੱਖ ਰਹੀ ਹੈ।