Image

ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਭਗਵੰਤ ਮਾਨ ਦੇ ਬੇਅਦਬੀ ਵਿਰੋਧੀ ਕਾਨੂੰਨ ਦੀ ਤਾਰੀਫ਼ ਕਰਨਾ ਅਤੇ ਆਮ ਆਦਮੀ ਪਾਰਟੀ ਦੇ ਨੇੜੇ ਜਾਣ ਦੀਆਂ ਚਰਚਾਵਾਂ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਪੁਰਾਣੇ ਸਿਆਸੀ ਸਮੀਕਰਨ ਕਮਜ਼ੋਰ ਪੈਂਦੇ ਹੀ ਵਫ਼ਾਦਾਰੀਆਂ ਕਿੰਨੀ ਤੇਜ਼ੀ ਨਾਲ ਬਦਲ ਸਕਦੀਆਂ ਹਨ। ਜਦੋਂ 2027 ਤੋਂ ਪਹਿਲਾਂ ਕਈ ਸੀਨੀਅਰ ਆਗੂ ਆਪਣੀਆਂ ਸਿਆਸੀ ਸਥਿਤੀਆਂ ਨੂੰ ਨਵਾਂ ਰੂਪ ਦਿੰਦੇ ਦਿੱਖ ਰਹੇ ਹਨ, ਤਾਂ ਕੀ ਪੰਜਾਬ ਉਸ ਦੌਰ ਵਿੱਚ ਦਾਖ਼ਲ ਹੋ ਰਿਹਾ ਹੈ ਜਿੱਥੇ ਵਿਚਾਰਧਾਰਾ ਨਾਲੋਂ ਵੱਧ ਮਹੱਤਵ ਸਿਆਸੀ ਬਚਾਅ, ਪ੍ਰਭਾਵ ਅਤੇ ਅਗਲੇ ਤਾਕਤ ਕੇਂਦਰ ਨਾਲ ਜੁੜਨ ਨੂੰ ਮਿਲ ਰਿਹਾ ਹੈ ?

Opinion

A) ਰੱਖੜਾ ਦਾ ਸੰਭਾਵਿਤ ਕਦਮ ਇਹ ਸੰਕੇਤ ਦੇ ਸਕਦਾ ਹੈ ਕਿ ਭਗਵੰਤ ਮਾਨ ਸਰਕਾਰ ਵਿਰੋਧੀ ਧਿਰਾਂ ਦੇ ਨਾਰਾਜ਼ ਆਗੂਆਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਰਹੀ ਹੈ।

B) ਸਮਰਥਕ ਬੇਅਦਬੀ ਵਿਰੋਧੀ ਕਾਨੂੰਨ ਨੂੰ ਅਜਿਹਾ ਸਿਆਸੀ ਮੁੱਦਾ ਮੰਨ ਸਕਦੇ ਹਨ ਜੋ ਰਵਾਇਤੀ ਪਾਰਟੀ ਲਕੀਰਾਂ ਤੋਂ ਉੱਪਰ ਜਾ ਕੇ ਸਮਰਥਨ ਨੂੰ ਪ੍ਰਭਾਵਿਤ ਕਰ ਸਕਦਾ ਹੈ।

C) ਪੰਜਾਬ ਦੀ ਸਿਆਸਤ ਹੁਣ 2027 ਦੀ ਚੋਣ ਤੋਂ ਪਹਿਲਾਂ ਬਦਲਦੇ ਗਠਜੋੜਾਂ, ਨਿੱਜੀ ਸਮੀਕਰਨਾਂ ਅਤੇ ਰਣਨੀਤਕ ਸਿਆਸੀ ਪੁਨਰਸਥਾਪਨਾ ਨਾਲ ਚਲਦੀ ਦਿੱਖ ਰਹੀ ਹੈ।

D) ਲਗਾਤਾਰ ਹੋ ਰਹੇ ਸਿਆਸੀ ਦਲ-ਬਦਲ ਨਾਲ ਇਹ ਧਾਰਣਾ ਮਜ਼ਬੂਤ ਹੋ ਰਹੀ ਹੈ ਕਿ ਹੁਣ ਚੋਣ ਬਚਾਅ, ਲੰਬੇ ਸਮੇਂ ਦੀ ਵਿਚਾਰਧਾਰਕ ਵਫ਼ਾਦਾਰੀ ’ਤੇ ਭਾਰੀ ਪੈ ਰਿਹਾ ਹੈ।

Do you want to contribute your opinion on this topic?
Download BoloBolo Show App on your Android/iOS phone and let us have your views.
Image

Former Akali Minister Surjit Singh Rakhra praising Bhagwant Mann’s anti-sacrilege law and reportedly moving closer to the Aam Aadmi Party has once again highlighted how quickly Punjab’s political loyalties can shift when old equations begin to weaken. With several senior leaders across parties now redefining their political positions before 2027, is Punjab entering a phase where ideology matters less than survival, relevance, and finding the next power centre ?

Learn More
Image

पूर्व अकाली मंत्री सुरजीत सिंह रखड़ा द्वारा भगवंत मान के एंटी-सैक्रिलेज कानून की तारीफ करना और आम आदमी पार्टी के करीब जाने की खबरों ने एक बार फिर दिखाया है कि पंजाब की राजनीति में पुराने समीकरण कमजोर पड़ते ही राजनीतिक वफादारियां कितनी तेजी से बदलने लगती हैं। जब 2027 से पहले कई बड़े नेता अपनी राजनीतिक दिशा बदलते दिखाई दे रहे हैं, तो क्या पंजाब ऐसी राजनीति के दौर में प्रवेश कर रहा है जहाँ विचारधारा से ज्यादा महत्व राजनीतिक अस्तित्व, प्रासंगिकता और अगले शक्ति केंद्र को पकड़ने का हो गया है ?

Learn More
Image

ਸ਼੍ਰੋਮਣੀ ਅਕਾਲੀ ਦਲ ਨੂੰ ਰਾਸ਼ਟਰੀ ਕ੍ਰਾਂਤੀ ਪਾਰਟੀ (ਅੰਬੇਡਕਰ) ਵੱਲੋਂ ਮਿਲਿਆ ਤਾਜ਼ਾ ਸਮਰਥਨ ਭਾਵੇਂ ਕਾਗਜ਼ਾਂ ‘ਤੇ ਛੋਟਾ ਲੱਗੇ, ਪਰ ਪੰਜਾਬ ਦੀ ਰਾਜਨੀਤੀ ਵਿੱਚ ਕਈ ਵਾਰ ਪ੍ਰਤੀਕਾਤਮਕ ਸਮਰਥਨ ਹੀ ਅੱਗੇ ਚੱਲ ਕੇ ਵੱਡੇ “ਸਮਾਜਿਕ ਸਮੀਕਰਨ ਪ੍ਰਯੋਗ” ਬਣ ਜਾਂਦੇ ਹਨ। ਸਾਲਾਂ ਦੇ ਸਿਆਸੀ ਝਟਕਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੁਣ ਅਕਾਲੀ ਦਲ ਦੀ ਕਮਜ਼ੋਰ ਹੋ ਚੁੱਕੀ ਛਵੀ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਹਰ ਨਵਾਂ ਗਠਜੋੜ ਹੁਣ ਸਿਰਫ਼ ਸੀਟਾਂ ਜਾਂ ਗਿਣਤੀ ਦੀ ਗੱਲ ਨਹੀਂ ਲੱਗਦਾ, ਸਗੋਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਨਜ਼ਰ ਆਉਦਾ ਹੈ ਕਿ ਅਕਾਲੀ ਦਲ ਅਜੇ ਵੀ ਵੱਖ-ਵੱਖ ਭਾਈਚਾਰਿਆਂ ਵਿੱਚ ਸਿਆਸੀ ਤੌਰ ‘ਤੇ ਜਿਊਂਦਾ ਹੈ। 2027 ਤੋਂ ਪਹਿਲਾਂ ਪੰਜਾਬ ਵਿੱਚ ਜਾਤੀ ਸਮੀਕਰਨ ਅਤੇ ਦਲਿਤ ਪਹੁੰਚ ਦੀ ਰਾਜਨੀਤੀ ਲਗਾਤਾਰ ਮਹੱਤਵਪੂਰਨ ਬਣਦੀ ਜਾ ਰਹੀ ਹੈ। ਅਜਿਹੇ ਵਿੱਚ ਕੀ ਅਕਾਲੀ ਦਲ ਹੌਲੀ-ਹੌਲੀ ਆਪਣਾ ਪੁਰਾਣਾ ਸਮਾਜਿਕ ਗਠਜੋੜ ਮੁੜ ਤਿਆਰ ਕਰ ਰਿਹਾ ਹੈ ਜਾਂ ਫਿਰ ਛੋਟੇ-ਛੋਟੇ ਸਮਰਥਨ ਹੁਣ ਸਿਰਫ਼ ਵਾਪਸੀ ਦੀ ਕਹਾਣੀ ਨੂੰ ਚਰਚਾ ਵਿੱਚ ਰੱਖਣ ਦਾ ਸਾਧਨ ਬਣਦੇ ਜਾ ਰਹੇ ਹਨ ?

Learn More
Image

Shiromani Akali Dal’s latest support boost from the Rashtriya Kranti Party (Ambedkar) may look small on paper, but in Punjab politics even symbolic support can suddenly become tomorrow’s “social engineering experiment.” With Sukhbir Singh Badal trying hard to rebuild Shironami Akali Dal's damaged image after years of political setbacks, every new alliance now seems less about numbers and more about sending a message that the Akali Dal is still politically alive across communities. As Punjab’s caste equations and Dalit outreach politics become increasingly important before 2027, is Akali Dal quietly rebuilding its old social coalition step by step, or are smaller support announcements now being used mainly to create momentum and headlines around a struggling comeback story ?

Learn More
Image

शिरोमणि अकाली दल को राष्ट्रीय क्रांति पार्टी (अंबेडकर) का मिला ताज़ा समर्थन भले कागज़ों पर छोटा दिखाई दे, लेकिन पंजाब की राजनीति में कई बार प्रतीकात्मक समर्थन ही आगे चलकर बड़े “सामाजिक समीकरण प्रयोग” में बदल जाता है। वर्षों के राजनीतिक झटकों के बाद सुखबीर सिंह बादल अब अकाली दल की कमजोर हुई छवि को फिर से खड़ा करने की कोशिश में लगे दिखाई दे रहे हैं। ऐसे में हर नया गठजोड़ अब केवल सीटों या संख्या का खेल नहीं, बल्कि यह संदेश देने की कोशिश भी लगता है कि अकाली दल अभी भी अलग-अलग समुदायों में राजनीतिक रूप से जीवित है। 2027 से पहले पंजाब में जातीय समीकरण और दलित पहुँच की राजनीति लगातार अहम होती जा रही है। ऐसे में क्या अकाली दल धीरे-धीरे अपना पुराना सामाजिक गठबंधन दोबारा खड़ा कर रहा है, या फिर छोटे-छोटे समर्थन अब सिर्फ वापसी की कहानी को चर्चा में बनाए रखने का जरिया बनते जा रहे हैं ?

Learn More
...