A) ਵਿਰਾਸਤ ਅਤੇ ਤਜਰਬਾ ਉਨ੍ਹਾਂ ਨੂੰ 2027 ਵਿੱਚ ਮਜ਼ਬੂਤ ਵਾਪਸੀ
ਕਰਵਾ ਸਕਦੇ ਹਨ।
B) ਖੰਨਾ ਵਿੱਚ ਜੜਾਂ ਮਜ਼ਬੂਤ ਹਨ, ਪਰ ਰਾਜਨੀਤੀ ਕਾਫੀ ਬਦਲ ਚੁੱਕੀ ਹੈ।
C) ਉਨ੍ਹਾਂ ਨੂੰ ਸਿਰਫ ਪਰਿਵਾਰਕ ਨਾਮ ਨਹੀਂ, ਆਪਣੀ ਮੌਜੂਦਾ ਤਾਕਤ ਵੀ
ਸਾਬਤ ਕਰਨੀ ਪਵੇਗੀ।
D) ਪੰਜਾਬ ਹੁਣ ਪੁਰਾਣੇ ਸਿਆਸੀ ਪਰਿਵਾਰਾਂ ਦੀ ਥਾਂ ਨਵੇਂ ਚਿਹਰਿਆਂ ਨੂੰ
ਤਰਜੀਹ ਦੇ ਸਕਦਾ ਹੈ।