A) ਅਮ੍ਰਿਤਾ ਵੜਿੰਗ ਨੂੰ ਗਿੱਦੜਬਾਹਾ ਤੋਂ ਮੁੜ ਮੌਕਾ ਦਿੱਤਾ ਜਾ ਸਕਦਾ ਹੈ ਤਾਂ ਜੋ ਉਹ ਵਾਪਸੀ ਕਰ ਸਕਣ।
B) ਰਾਜਾ ਵੜਿੰਗ ਖੁਦ ਗਿੱਦੜਬਾਹਾ ਤੋਂ ਚੋਣ ਲੜ ਸਕਦੇ ਹਨ, ਜਦੋਂ ਕਿ ਅਮ੍ਰਿਤਾ ਨੂੰ ਕਿਸੇ ਹੋਰ ਸੀਟ ’ਤੇ ਲਿਆ ਜਾ ਸਕਦਾ ਹੈ।
C) ਅਮ੍ਰਿਤਾ ਨੂੰ ਨਵੀਂ ਸੀਟ ਤੋਂ ਲੜਾਇਆ ਜਾ ਸਕਦਾ ਹੈ, ਜਦੋਂ ਕਿ ਰਾਜਾ ਬਠਿੰਡਾ ਜਾਂ ਸ੍ਰੀ ਮੁਕਤਸਰ ਸਾਹਿਬ ਤੋਂ ਚੋਣ ਲੜ ਸਕਦੇ ਹਨ।
D) 2027 ਨੂੰ ਧਿਆਨ ਵਿੱਚ ਰੱਖਦਿਆਂ ਦੋਹਾਂ ਲਈ ਪੂਰੀ ਰਣਨੀਤੀ ਨਵੀਂ ਤਰ੍ਹਾਂ ਤਿਆਰ ਕੀਤੀ ਜਾ ਸਕਦੀ ਹੈ।