Image

Manoranjan Kalia has been a seasoned face of Bharatiya Janata Party in Punjab, a three-time MLA from Jalandhar Central and a former cabinet minister during the Shiromani Akali Dal–BJP Government. With a background in law and long political experience, he once held a strong position in state politics. However, after losing the last two Assembly elections from Jalandhar Central, his ground strength and current relevance have come under question. Has Manoranjan Kalia’s political peak already passed, or can his experience still help him stage one more comeback in Punjab politics ?

Proposals - SUNLO

A) Experience and past wins still give him a real chance to bounce back.

B) Consecutive defeats show his hold on the constituency has weakened.

C) A respected senior leader, but now more symbolic than the electoral.

D) Comeback looks difficult as politics has moved beyond his peak phase.

Do you want to contribute your opinion on this topic?
Download BoloBolo Show App on your Android/iOS phone and let us have your views.
Image

ਮਨੋਰੰਜਨ ਕਾਲੀਆ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਤਜਰਬੇਕਾਰ ਚਿਹਰਾ ਰਹੇ ਹਨ, ਜਲੰਧਰ ਸੈਂਟਰਲ ਤੋਂ ਤਿੰਨ ਵਾਰ ਵਿਧਾਇਕ ਅਤੇ ਸ਼ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਕਾਨੂੰਨੀ ਪਿਛੋਕੜ ਅਤੇ ਲੰਬੇ ਸਿਆਸੀ ਤਜਰਬੇ ਨਾਲ, ਉਹ ਕਦੇ ਸੂਬੇ ਦੀ ਰਾਜਨੀਤੀ ਵਿੱਚ ਮਜ਼ਬੂਤ ਪਕੜ ਰੱਖਦੇ ਸਨ। ਪਰ ਜਲੰਧਰ ਸੈਂਟਰਲ ਤੋਂ ਲਗਾਤਾਰ ਦੋ ਚੋਣਾਂ ਹਾਰਣ ਤੋਂ ਬਾਅਦ, ਉਨ੍ਹਾਂ ਦੀ ਜ਼ਮੀਨੀ ਪਕੜ ਅਤੇ ਮੌਜੂਦਾ ਅਹਿਮੀਅਤ 'ਤੇ ਸਵਾਲ ਖੜੇ ਹੋ ਰਹੇ ਹਨ। ਕੀ ਮਨੋਰੰਜਨ ਕਾਲੀਆ ਦਾ ਸਿਆਸੀ ਚਰਮ ਸਮਾਂ ਲੰਘ ਚੁੱਕਾ ਹੈ, ਜਾਂ ਉਨ੍ਹਾਂ ਦਾ ਤਜਰਬਾ ਉਨ੍ਹਾਂ ਨੂੰ ਇੱਕ ਵਾਰੀ ਫਿਰ ਵਾਪਸੀ ਦਾ ਮੌਕਾ ਦੇ ਸਕਦਾ ਹੈ ?

Learn More
Image

मनोरंजन कालिया पंजाब में भारतीय जनता पार्टी का एक अनुभवी चेहरा रहे हैं, जालंधर सेंट्रल से तीन बार विधायक और शिरोमणि अकाली दल–भाजपा सरकार में कैबिनेट मंत्री रह चुके हैं। कानून की पृष्ठभूमि और लंबे राजनीतिक अनुभव के साथ, वह कभी राज्य की राजनीति में एक मजबूत स्थिति रखते थे। हालांकि, जालंधर सेंट्रल से पिछले दो विधानसभा चुनाव हारने के बाद, उनकी जमीनी पकड़ और वर्तमान राजनीतिक प्रासंगिकता पर सवाल उठने लगे हैं। क्या मनोरंजन कालिया का राजनीतिक शिखर अब बीत चुका है, या उनका अनुभव उन्हें एक और वापसी का मौका दे सकता है ?

Learn More
Image

ਪ੍ਰਨੀਤ ਕੌਰ ਦਾ ਰਾਜਨੀਤਿਕ ਸਫਰ ਲੰਮਾ ਤੇ ਪ੍ਰਭਾਵਸ਼ਾਲੀ ਰਿਹਾ ਹੈ, ਪਟਿਆਲਾ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਤੇ ਸਾਬਕਾ ਕੇਂਦਰੀ ਮੰਤਰੀ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਬਾਅਦ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ। ਆਪਣੀ ਸਾਦੀ ਛਵੀ ਅਤੇ ਲੋਕਾਂ ਨਾਲ ਸਿੱਦੇ ਸੰਪਰਕ ਕਰਕੇ ਉਹ ਲੰਮੇ ਸਮੇਂ ਤੱਕ ਮਜ਼ਬੂਤ ਜਨ ਆਧਾਰ ਬਣਾਈ ਰੱਖਣ ਵਿੱਚ ਕਾਮਯਾਬ ਰਹੇ। ਪਰ 2024 ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਹਾਰ ਨੇ ਉਨ੍ਹਾਂ ਦੀ ਮੌਜੂਦਾ ਸਥਿਤੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸਰਗਰਮ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਹਾਸ਼ੀਏ 'ਤੇ ਰੱਖਿਆ ਹੈ। ਜਿਵੇਂ ਪੰਜਾਬ ਦੀ ਰਾਜਨੀਤੀ 2027 ਵੱਲ ਵੱਧ ਰਹੀ ਹੈ, ਸਵਾਲ ਹੋਰ ਵੀ ਤਿੱਖਾ ਹੋ ਜਾਂਦਾ ਹੈ: ਕੀ ਪ੍ਰਨੀਤ ਕੌਰ ਹਾਲੀਆ ਹਾਰ ਅਤੇ ਕਥਿਤ ਹਾਸ਼ੀਏ 'ਤੇ ਰੱਖੇ ਜਾਣ ਦੇ ਬਾਵਜੂਦ ਭਾਜਪਾ ਵਿੱਚ ਆਪਣੀ ਵੱਡੀ ਭੂਮਿਕਾ ਬਣਾਉਣ ਵਿੱਚ ਕਾਮਯਾਬ ਹੋਣਗੇ, ਜਾਂ ਉਨ੍ਹਾਂ ਦਾ ਪ੍ਰਭਾਵ ਹੁਣ ਸੀਮਤ ਰਹਿ ਜਾਵੇਗਾ ?

Learn More
Image

Preneet Kaur’s political journey spans decades, from being a four-time MP from Patiala and a former Union minister to shifting from Congress to the BJP alongside Captain Amarinder Singh. Known for her accessibility and steady style, she built a strong personal connect over the years. However, her 2024 Lok Sabha defeat from Patiala has raised questions about her current ground strength. At the same time, there is a growing perception that the BJP has not fully utilised either her or Captain Amarinder Singh in Punjab’s active political space, adding another layer to her political positioning. As Punjab politics moves towards 2027, the question becomes sharper: can Preneet Kaur carve out a larger and more active role within the BJP despite recent setbacks and perceived sidelining, or will her influence remain limited going forward ?

Learn More
Image

प्रनीत कौर का राजनीतिक सफर लंबा और प्रभावशाली रहा है, पटियाला से चार बार सांसद रह चुकीं और पूर्व केंद्रीय मंत्री के रूप में उन्होंने अपनी अलग पहचान बनाई। बाद में उन्होंने कैप्टन अमरिंदर सिंह के साथ कांग्रेस छोड़कर भाजपा का दामन थामा। अपनी सहज पहुंच और शांत छवि के कारण उन्होंने लंबे समय तक मजबूत जनसंपर्क बनाए रखा। लेकिन 2024 लोकसभा चुनाव में पटियाला से उनकी हार ने उनके मौजूदा जनाधार पर सवाल खड़े कर दिए हैं। साथ ही, यह धारणा भी बन रही है कि भाजपा ने उन्हें और कैप्टन अमरिंदर सिंह को राज्य की सक्रिय राजनीति में पूरी तरह से हाशिए पर रखा है। जैसे-जैसे पंजाब की राजनीति 2027 की ओर बढ़ रही है, सवाल और भी अहम हो जाता है: क्या प्रनीत कौर हालिया झटकों और कथित हाशिए पर रखे जाने के बावजूद भाजपा में अपनी बड़ी भूमिका बना पाएंगी, या उनका प्रभाव सीमित होता जाएगा ?

Learn More
...