Image

Preneet Kaur’s political journey spans decades, from being a four-time MP from Patiala and a former Union minister to shifting from Congress to the BJP alongside Captain Amarinder Singh. Known for her accessibility and steady style, she built a strong personal connect over the years. However, her 2024 Lok Sabha defeat from Patiala has raised questions about her current ground strength. At the same time, there is a growing perception that the BJP has not fully utilised either her or Captain Amarinder Singh in Punjab’s active political space, adding another layer to her political positioning. As Punjab politics moves towards 2027, the question becomes sharper: can Preneet Kaur carve out a larger and more active role within the BJP despite recent setbacks and perceived sidelining, or will her influence remain limited going forward ?

Proposals - SUNLO

A) She still has the experience to rebuild and take a bigger role.

B) BJP sidelining has weakened her political relevance.

C) Her role may remain limited despite her past stature.

D) Comeback depends on whether she is given real responsibility again.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪ੍ਰਨੀਤ ਕੌਰ ਦਾ ਰਾਜਨੀਤਿਕ ਸਫਰ ਲੰਮਾ ਤੇ ਪ੍ਰਭਾਵਸ਼ਾਲੀ ਰਿਹਾ ਹੈ, ਪਟਿਆਲਾ ਤੋਂ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਤੇ ਸਾਬਕਾ ਕੇਂਦਰੀ ਮੰਤਰੀ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਬਾਅਦ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ। ਆਪਣੀ ਸਾਦੀ ਛਵੀ ਅਤੇ ਲੋਕਾਂ ਨਾਲ ਸਿੱਦੇ ਸੰਪਰਕ ਕਰਕੇ ਉਹ ਲੰਮੇ ਸਮੇਂ ਤੱਕ ਮਜ਼ਬੂਤ ਜਨ ਆਧਾਰ ਬਣਾਈ ਰੱਖਣ ਵਿੱਚ ਕਾਮਯਾਬ ਰਹੇ। ਪਰ 2024 ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਹਾਰ ਨੇ ਉਨ੍ਹਾਂ ਦੀ ਮੌਜੂਦਾ ਸਥਿਤੀ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸਰਗਰਮ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਹਾਸ਼ੀਏ 'ਤੇ ਰੱਖਿਆ ਹੈ। ਜਿਵੇਂ ਪੰਜਾਬ ਦੀ ਰਾਜਨੀਤੀ 2027 ਵੱਲ ਵੱਧ ਰਹੀ ਹੈ, ਸਵਾਲ ਹੋਰ ਵੀ ਤਿੱਖਾ ਹੋ ਜਾਂਦਾ ਹੈ: ਕੀ ਪ੍ਰਨੀਤ ਕੌਰ ਹਾਲੀਆ ਹਾਰ ਅਤੇ ਕਥਿਤ ਹਾਸ਼ੀਏ 'ਤੇ ਰੱਖੇ ਜਾਣ ਦੇ ਬਾਵਜੂਦ ਭਾਜਪਾ ਵਿੱਚ ਆਪਣੀ ਵੱਡੀ ਭੂਮਿਕਾ ਬਣਾਉਣ ਵਿੱਚ ਕਾਮਯਾਬ ਹੋਣਗੇ, ਜਾਂ ਉਨ੍ਹਾਂ ਦਾ ਪ੍ਰਭਾਵ ਹੁਣ ਸੀਮਤ ਰਹਿ ਜਾਵੇਗਾ ?

Learn More
Image

प्रनीत कौर का राजनीतिक सफर लंबा और प्रभावशाली रहा है, पटियाला से चार बार सांसद रह चुकीं और पूर्व केंद्रीय मंत्री के रूप में उन्होंने अपनी अलग पहचान बनाई। बाद में उन्होंने कैप्टन अमरिंदर सिंह के साथ कांग्रेस छोड़कर भाजपा का दामन थामा। अपनी सहज पहुंच और शांत छवि के कारण उन्होंने लंबे समय तक मजबूत जनसंपर्क बनाए रखा। लेकिन 2024 लोकसभा चुनाव में पटियाला से उनकी हार ने उनके मौजूदा जनाधार पर सवाल खड़े कर दिए हैं। साथ ही, यह धारणा भी बन रही है कि भाजपा ने उन्हें और कैप्टन अमरिंदर सिंह को राज्य की सक्रिय राजनीति में पूरी तरह से हाशिए पर रखा है। जैसे-जैसे पंजाब की राजनीति 2027 की ओर बढ़ रही है, सवाल और भी अहम हो जाता है: क्या प्रनीत कौर हालिया झटकों और कथित हाशिए पर रखे जाने के बावजूद भाजपा में अपनी बड़ी भूमिका बना पाएंगी, या उनका प्रभाव सीमित होता जाएगा ?

Learn More
Image

ਮਨਪ੍ਰੀਤ ਸਿੰਘ ਬਾਦਲ ਦੀ ਰਾਜਨੀਤਿਕ ਯਾਤਰਾ ਕਦੇ ਪੰਜਾਬ ਦੀ ਰਾਜਨੀਤੀ ਦੇ ਕੇਂਦਰ ਵਿੱਚ ਸੀ, ਉਹ ਪੰਜ ਵਾਰ ਵਿਧਾਇਕ ਰਹੇ ਅਤੇ ਇੱਕ ਮਜ਼ਬੂਤ ਵਿੱਤੀ ਸੋਚ ਵਾਲੇ ਆਗੂ ਵਜੋਂ ਜਾਣੇ ਜਾਂਦੇ ਸਨ, ਜਿਨ੍ਹਾਂ ’ਤੇ ਉਨ੍ਹਾਂ ਦੇ ਤਾਇਆ ਜੀ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਬਾਅਦ ਵਿੱਚ ਕਾਂਗਰਸ ਨੇ ਵੀ ਭਰੋਸਾ ਕੀਤਾ। ਪਰ ਅੱਜ ਇਹ ਸਫਰ ਕਾਫ਼ੀ ਬਦਲਿਆ ਹੋਇਆ ਦਿਖਦਾ ਹੈ। 2017 ਵਿੱਚ ਬਠਿੰਡਾ ਅਰਬਨ ਤੋਂ ਜਿੱਤ ਤੋਂ ਬਾਅਦ, 2022 ਵਿੱਚ ਉਨ੍ਹਾਂ ਨੂੰ ਉੱਥੇ ਵੱਡੀ ਹਾਰ ਮਿਲੀ, ਅਤੇ ਭਾਜਪਾ ਵਿੱਚ ਜਾਣ ਤੋਂ ਬਾਅਦ 2024 ਦੇ ਗਿੱਦੜਬਾਹਾ ਜ਼ਿਮਨੀ ਚੋਣ ਵਿੱਚ ਵਾਪਸੀ ਵੀ ਨਾਕਾਮ ਰਹੀ, ਜਿੱਥੇ ਉਹ ਕਾਫ਼ੀ ਪਿੱਛੇ ਰਹੇ। ਹੁਣ ਸਵਾਲ ਉਨ੍ਹਾਂ ਦੇ ਅਗਲੇ ਕਦਮ ’ਤੇ ਹੈ। ਕੀ ਉਹ ਗਿੱਦੜਬਾਹਾ ਵਾਪਸ ਜਾਣਗੇ ਜਾਂ ਬਠਿੰਡਾ ਅਰਬਨ ਤੋਂ ਮੁੜ ਕੋਸ਼ਿਸ਼ ਕਰਨਗੇ, ਅਤੇ ਸਭ ਤੋਂ ਮਹੱਤਵਪੂਰਨ, ਲਗਾਤਾਰ ਹਾਰਾਂ ਅਤੇ ਪਾਰਟੀ ਬਦਲਣ ਤੋਂ ਬਾਅਦ ਕੀ ਇਹ ਹਲਕੇ ਉਨ੍ਹਾਂ ਨੂੰ ਅਜੇ ਵੀ ਮਜ਼ਬੂਤ ਆਗੂ ਮੰਨਦੇ ਹਨ ਜਾਂ ਜ਼ਮੀਨ ਹੱਥੋਂ ਨਿਕਲ ਚੁੱਕੀ ਹੈ ?

Learn More
Image

Manpreet Singh Badal’s political journey once placed him at the centre of Punjab politics, a five-time MLA and a key finance mind trusted by his uncle (taayaji), Late Sardar Parkash Singh Badal, and later backed by Congress. But today, that trajectory looks sharply disrupted. After winning Bathinda Urban in 2017, he suffered a heavy defeat there in 2022, and following his shift to the BJP, his return to his old stronghold Gidderbaha in the 2024 bypoll also ended in a clear loss, where he finished far behind the winner. Now the focus shifts to his next move. Will he return to Gidderbaha or try again from Bathinda Urban, and more importantly, after back-to-back defeats and a party switch, do these constituencies still see him as a viable leader or has the ground already slipped away ?

Learn More
Image

मनप्रीत सिंह बादल की राजनीतिक यात्रा कभी पंजाब की राजनीति के केंद्र में थी, वे पांच बार विधायक रहे और एक प्रमुख वित्तीय चेहरा रहे, जिन पर उनके तायाजी स्वर्गीय सरदार प्रकाश सिंह बादल और बाद में कांग्रेस नेतृत्व ने भरोसा जताया। लेकिन आज यह सफर काफी बदला हुआ दिखता है। 2017 में बठिंडा अर्बन से जीत के बाद, 2022 में उन्हें वहां बड़ी हार का सामना करना पड़ा, और भाजपा में शामिल होने के बाद 2024 के गिद्दड़बाहा उपचुनाव में वापसी भी सफल नहीं रही, जहां वे काफी पीछे रह गए। अब सवाल उनके अगले कदम पर है। क्या वे गिद्दड़बाहा लौटेंगे या फिर बठिंडा अर्बन से दोबारा कोशिश करेंगे, और सबसे अहम, लगातार हार और पार्टी बदलने के बाद क्या ये क्षेत्र उन्हें अब भी एक मजबूत नेता मानते हैं या जमीन खिसक चुकी है ?

Learn More
...