A) ਭਰੋਸੇਯੋਗਤਾ ਅਤੇ ਨਿਆਂ ਲਈ ਤੁਰੰਤ ਅਯੋਗ ਐਲਾਨ ਕੀਤਾ ਜਾਣਾ ਚਾਹੀਦਾ ਹੈ।
B) ਅਹੁਦੇ ‘ਤੇ ਬਣੇ ਰਹਿਣ ਨਾਲ ਔਰਤਾਂ ਦੀ ਸੁਰੱਖਿਆ ‘ਤੇ ਗਲਤ ਸੰਦੇਸ਼ ਜਾਂਦਾ ਹੈ।
C) ਕਾਨੂੰਨੀ ਪ੍ਰਕਿਰਿਆ ਦੇ ਨਾਂ ‘ਤੇ ਸੱਤਾ ਵਿੱਚ ਬਣੇ ਰਹਿਣਾ ਠੀਕ ਨਹੀਂ।
D) ਇਹ ਦਰਸਾਉਂਦਾ ਹੈ ਕਿ ਜਵਾਬਦੇਹੀ ਚੋਣਵੀਂ ਅਤੇ ਦੇਰੀ ਨਾਲ ਹੁੰਦੀ ਹੈ।