Image

Punjab minister Harbhajan Singh ETO led a protest against Congress leader Partap Singh Bajwa after remarks that AAP leaders said mocked Singh’s earlier work as a band player. AAP leaders even staged a symbolic wedding band protest outside the Punjab Vidhan Sabha and demanded an apology, while Bajwa denied any caste-related intent. The episode has also drawn comparisons with an earlier controversy involving remarks by Amrinder Singh Raja Warring referring to S. Buta Singh. With Congress leaders repeatedly facing backlash over remarks about individuals' backgrounds, whether Raja Warring invoking S. Buta Singh or Partap Singh Bajwa targeting Harbhajan Singh, does this expose a worrying pattern where some Congress leaders appear more comfortable with personal jibes than presenting a serious political vision for Punjab ?

Opinion

A) Repeated personal remarks risk weakening Congress’s credibility in political debate.

B) Such comments shift attention away from governance and policy issues.

C) Opposition politics should focus on accountability, not personal backgrounds.

D) These controversies may reflect deeper problems of message discipline within the party.

Do you want to contribute your opinion on this topic?
Download BoloBolo Show App on your Android/iOS phone and let us have your views.
Image

ਪੰਜਾਬ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਪ੍ਰਦਰਸ਼ਨ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਬਾਜਵਾ ਦੀ ਟਿੱਪਣੀ ਵਿੱਚ ਹਰਭਜਨ ਸਿੰਘ ਦੇ ਪਹਿਲਾਂ ਦੇ ਬੈਂਡ ਵਜਾਉਣ ਵਾਲੇ ਕੰਮ ਦਾ ਮਜ਼ਾਕ ਉਡਾਇਆ ਗਿਆ। ‘ਆਪ’ ਆਗੂਆਂ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਤੀਕਾਤਮਕ ਤੌਰ ’ਤੇ ਬੈਂਡ ਨਾਲ ਪ੍ਰਦਰਸ਼ਨ ਕਰਦੇ ਹੋਏ ਮਾਫ਼ੀ ਦੀ ਮੰਗ ਕੀਤੀ, ਜਦੋਂ ਕਿ ਬਾਜਵਾ ਨੇ ਕਿਸੇ ਵੀ ਜਾਤੀ ਸੰਬੰਧਿਤ ਇਰਾਦੇ ਤੋਂ ਇਨਕਾਰ ਕੀਤਾ। ਇਸ ਮਾਮਲੇ ਦੀ ਤੁਲਨਾ ਉਸ ਪਹਿਲਾਂ ਦੇ ਵਿਵਾਦ ਨਾਲ ਵੀ ਕੀਤੀ ਜਾ ਰਹੀ ਹੈ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਰਦਾਰ ਬੂਟਾ ਸਿੰਘ ਦਾ ਜ਼ਿਕਰ ਕਰਨ ਵਾਲੀ ਟਿੱਪਣੀ ’ਤੇ ਵੀ ਆਲੋਚਨਾ ਹੋਈ ਸੀ। ਕਾਂਗਰਸ ਆਗੂਆਂ ਵੱਲੋਂ ਵਾਰ-ਵਾਰ ਲੋਕਾਂ ਦੇ ਪਿਛੋਕੜ ਬਾਰੇ ਕੀਤੀਆਂ ਟਿੱਪਣੀਆਂ ’ਤੇ ਵਿਵਾਦ ਖੜ੍ਹੇ ਹੋਣ, ਚਾਹੇ ਰਾਜਾ ਵੜਿੰਗ ਵੱਲੋਂ ਸਰਦਾਰ ਬੂਟਾ ਸਿੰਘ ਦਾ ਜ਼ਿਕਰ ਹੋਵੇ ਜਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਰਭਜਨ ਸਿੰਘ ਬਾਰੇ ਟਿੱਪਣੀ, ਕੀ ਇਹ ਇੱਕ ਚਿੰਤਾਜਨਕ ਰੁਝਾਨ ਨਹੀਂ ਦਿਖਾਉਂਦਾ ਕਿ ਕੁਝ ਕਾਂਗਰਸ ਆਗੂ ਪੰਜਾਬ ਲਈ ਗੰਭੀਰ ਰਾਜਨੀਤਿਕ ਦ੍ਰਿਸ਼ਟੀ ਪੇਸ਼ ਕਰਨ ਦੀ ਬਜਾਏ ਨਿੱਜੀ ਟਿੱਪਣੀਆਂ ਵਿੱਚ ਹੀ ਵੱਧ ਖੁਸ਼ੀ ਮਹਿਸੂਸ ਕਰਦੇ ਹਨ ?

Learn More
Image

पंजाब के मंत्री हरभजन सिंह ई.टी.ओ. ने कांग्रेस नेता प्रताप सिंह बाजवा के खिलाफ विरोध प्रदर्शन किया, क्योंकि आम आदमी पार्टी के नेताओं का आरोप है कि बाजवा की टिप्पणी में हरभजन सिंह के पहले के बैंड बजाने के पेशे का मज़ाक उड़ाया गया। 'आप' नेताओं ने पंजाब विधानसभा के बाहर प्रतीकात्मक रूप से बैंड के साथ प्रदर्शन किया और माफी की मांग की, जबकि बाजवा ने किसी भी तरह के जातिगत इरादे से इनकार किया। इस विवाद की तुलना उस पुराने विवाद से भी की जा रही है जिसमें अमरिंदर सिंह राजा वड़िंग द्वारा सरदार बूटा सिंह का जिक्र करने वाली टिप्पणी पर भी आलोचना हुई थी। कांग्रेस नेताओं द्वारा बार-बार लोगों की पृष्ठभूमि को लेकर विवादित टिप्पणियों पर घिरने की घटनाओं, चाहे राजा वड़िंग द्वारा सरदार बूटा सिंह का जिक्र हो या प्रताप सिंह बाजवा द्वारा हरभजन सिंह पर टिप्पणी, क्या यह एक चिंताजनक पैटर्न नहीं दिखाता कि कुछ कांग्रेस नेता पंजाब के लिए गंभीर राजनीतिक दृष्टि पेश करने की बजाय व्यक्तिगत टिप्पणियों में ज्यादा सहज नजर आते हैं ?

Learn More
Image

ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਖੁੱਲ੍ਹੇ ਮੰਚ ਤੋਂ ਕਿਹਾ ਸੀ ਕਿ ਉਹ “ਟੀਮ ਖਿਡਾਰੀਆਂ” ਵਾਂਗ ਕੰਮ ਕਰਨ ਨਹੀਂ ਤਾਂ “ਬੈਂਚ” ’ਤੇ ਬਿਠਾ ਦਿੱਤੇ ਜਾਣਗੇ। ਇਸ ਤੋਂ ਬਾਅਦ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਜਨਤਕ ਤੌਰ ’ਤੇ ਸੰਤੁਲਿਤ ਰਵੱਈਆ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਇਸ ਟਿੱਪਣੀ ਨੇ ਇੱਕ ਵਾਰ ਫਿਰ ਪੰਜਾਬ ਕਾਂਗਰਸ ਦੇ ਅੰਦਰ ਲੰਮੇ ਸਮੇਂ ਤੋਂ ਚੱਲ ਰਹੀ ਆਗੂਆਂ ਦੀ ਖਿੱਚਤਾਣ ਅਤੇ ਪਾਰਟੀ ਵੱਲੋਂ ਸਪੱਸ਼ਟ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਤੋਂ ਬਚਣ ਦੇ ਮਾਮਲੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਰਾਹੁਲ ਗਾਂਧੀ ਦੀ ਜਨਤਕ ਚੇਤਾਵਨੀ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਦਿਖ ਰਹੀ “ਟੀਮ ਭਾਵਨਾ” ਕੀ ਸੱਚੀ ਏਕਤਾ ਹੈ ਜਾਂ ਸਿਰਫ਼ ਹਾਈਕਮਾਨ ਦੀ ਫਟਕਾਰ ਤੋਂ ਬਾਅਦ ਦਿਖਾਇਆ ਜਾ ਰਿਹਾ ਅਸਥਾਈ ਅਨੁਸ਼ਾਸਨ, ਅਤੇ ਆਖ਼ਿਰ ਪਾਰਟੀ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦੇ ਸਵਾਲ ਤੋਂ ਹੋਰ ਕਿੰਨਾ ਸਮਾਂ ਬਚਦੀ ਰਹੇਗੀ ?

Learn More
Image

Days after Rahul Gandhi publicly warned Punjab Congress leaders to behave like “team players” or risk being “benched,” senior figures such as Partap Singh Bajwa, Amarinder Singh Raja Warring, and Charanjit Singh Channi have tried to maintain a composed public posture. However, the remark has once again drawn attention to the long-running leadership tussle inside the Punjab Congress and the party’s continued reluctance to project a clear chief ministerial face. After Rahul Gandhi’s public warning to Punjab Congress leaders, is the sudden display of “team spirit” genuine unity or merely a temporary show of discipline after being pulled up by the high command, and for how long will the party continue to avoid the question of its chief ministerial face in Punjab ?

Learn More
Image

कुछ दिन पहले राहुल गांधी ने पंजाब कांग्रेस के नेताओं को सार्वजनिक रूप से चेतावनी दी थी कि वे “टीम प्लेयर” बनकर काम करें, वरना “बेंच” पर बैठना पड़ सकता है। इसके बाद वरिष्ठ नेता प्रताप सिंह बाजवा, अमरिंदर सिंह राजा वड़िंग और चरणजीत सिंह चन्नी ने सार्वजनिक तौर पर संयमित रुख दिखाने की कोशिश की है। लेकिन इस टिप्पणी ने एक बार फिर पंजाब कांग्रेस के भीतर लंबे समय से चल रही नेतृत्व की खींचतान और पार्टी द्वारा अब तक स्पष्ट मुख्यमंत्री चेहरे से बचने की रणनीति पर सवाल खड़े कर दिए हैं। राहुल गांधी की सार्वजनिक चेतावनी के बाद पंजाब कांग्रेस में दिख रही “टीम भावना” क्या सच में एकता का संकेत है या सिर्फ हाईकमान की फटकार के बाद दिखाया जा रहा अस्थायी अनुशासन, और आखिर पार्टी कब तक पंजाब में अपने मुख्यमंत्री चेहरे के सवाल से बचती रहेगी ?

Learn More
...