A) ਇਹ ਪ੍ਰਸਤਾਵ ਸੰਸਦ ਵਿੱਚ ਅਸਹਿਮਤੀ ਅਤੇ ਚਰਚਾ ਦੇ ਘਟਦੇ ਦਾਇਰੇ ਬਾਰੇ ਅਸਲੀ ਚਿੰਤਾ ਦਰਸਾਉਂਦਾ ਹੈ।
B) ਸਰਕਾਰ ਦੀ ਬਹੁਮਤ ਕਾਰਣ ਸਪੀਕਰ ਨੂੰ ਹਟਾਉਣਾ ਲੱਗਭਗ ਨਾਮੁਮਕਿਨ ਹੈ।
C) ਇਹ ਕਦਮ ਮੌਜੂਦਾ ਪ੍ਰਣਾਲੀ ਵਿੱਚ ਸੰਸਥਾਗਤ ਨਿਰਪੱਖਤਾ ’ਤੇ ਸਵਾਲ ਖੜੇ ਕਰਨ ਦੀ ਕੋਸ਼ਿਸ਼ ਹੈ।
D) ਵਿਆਪਕ ਰਾਜਨੀਤਿਕ ਸਮਰਥਨ ਤੋਂ ਬਿਨਾਂ ਇਹ ਕੋਸ਼ਿਸ਼ ਸਿਰਫ਼ ਪ੍ਰਤੀਕਾਤਮਕ ਰਹਿ ਸਕਦੀ ਹੈ।