A) ਭਾਜਪਾ ਬਾਘਾ ਪੁਰਾਣਾ ਵਿੱਚ ਦੀਪਕ ਤਲਵਾੜ ਰਾਹੀਂ ਹਲਾਤਾਂ ਦੀ ਪਰਖ ਕਰ ਰਹੀ ਹੈ।
B) ਤਲਵਾੜ ਦੀ ਸਰਗਰਮੀ ਦਿੱਖ ਰਹੀ ਹੈ, ਪਰ ਪਾਰਟੀ ਦਾ ਅਧਾਰ ਅਜੇ ਕਮਜ਼ੋਰ ਹੈ।
C) ਇੱਥੇ ਭਾਜਪਾ ਦੀ ਤਾਕਤ ਲਹਿਰ ਨਾਲ ਨਹੀਂ, ਜਮੀਨੀ ਕੰਮ ਨਾਲ ਤੈਅ ਹੋਵੇਗੀ।
D) 2027 ਦੱਸੇਗਾ ਕਿ ਭਾਜਪਾ ਦੀ ਹਾਜ਼ਰੀ ਸਿਰਫ਼ ਨਾਂਮ ਦੀ ਰਹਿੰਦੀ ਹੈ ਜਾਂ ਅਸਰਦਾਰ ਬਣਦੀ ਹੈ।