A) ਵੱਖ-ਵੱਖ ਬੈਠਕਾਂ ਦਿਖਾਉਂਦੀਆਂ ਹਨ ਕਿ ਏਕਤਾ ਸਿਰਫ਼ ਦਿਖਾਵਾ ਹੈ।
B) ਹਾਈਕਮਾਂਡ ਦਾ ਨਿਯੰਤਰਣ ਦਰਾਰਾਂ ਢੱਕ ਰਿਹਾ ਹੈ, ਠੀਕ ਨਹੀਂ ਕਰ ਰਿਹਾ।
C) ਜਨਤਕ ਛਵੀ ਮਹੱਤਵਪੂਰਨ ਹੈ, ਤੇ ਕਾਂਗਰਸ ਇਸ ‘ਚ ਵਾਰ-ਵਾਰ ਫੇਲ੍ਹ ਹੋ ਰਹੀ ਹੈ।
D) ਜੇ ਇਹ ਜਾਰੀ ਰਿਹਾ, ਤਾਂ 2027 ਦੀ ਲੜਾਈ ਵਿਰੋਧੀਆਂ ਨਾਲੋਂ ਵੱਧ ਅੰਦਰੂਨੀ ਹੋਵੇਗੀ।